ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਸੀਂ ਬਜ਼ਾਰ ‘ਚ ਜਾ ਕੇ ਆਪਣੀ ਪਸੰਦ ਦੀ ਹਰ ਇੱਕ ਚੀਜ਼ ਲੈ ਆਉਂਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਬਜ਼ਾਰ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕਹਿੰਦੇ ਹਨ ਕਿ ਰੱਬ ਜੋੜੀਆਂ ਆਪ ਬਣਾ ਕੇ ਭੇਜਦਾ ਹੈ। ਪਰ ਅਸੀਂ ਅੱਜ ਤੁਹਾਨੂੰ ਅਜਿਹੇ ਬਜ਼ਾਰ ਬਾਰੇ ਦਸਣ ਜਾ ਰਹੇ ਹਾਂ ਜਿੱਥੇ ਕੋਈ ਵੀ ਕਿਸੇ ਵੀ ਉਮਰ ‘ਚ ਆਪਣੀ ਪਸੰਦ ਦੀ ਦੁਲਹਨ ਲੈ ਕੇ ਜਾ ਸਕਦਾ ਹੈ। ਇਸ ਬਜ਼ਾਰ ‘ਚ ਦੁਲਹਨ ਖਰੀਦੀਆਂ ਜਾ ਸਕਦੀਆਂ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਬਾਜ਼ਾਰ ਬੁਲਗਾਰਿਆ ਵਿੱਚ ਸਟਾਰਾ ਜਾਗੋਰ ਨਾਮ ਦੀ ਜਗ੍ਹਾ ‘ਤੇ ਲੱਗਦਾ ਹੈ।ਇਸ ਜਗ੍ਹਾ ‘ਤੇ ਹਰ ਤਿੰਨ ਸਾਲਾਂ ‘ਚ ਇੱਕ ਵਾਰ ਦੁਲਹਨਾਂ ਦਾ ਬਾਜ਼ਾਰ ਲੱਗਦਾ ਹੈ ਅਤੇ ਦੁਲਹਾ ਆਪਣੀ ਮਨਪਸੰਦ ਦੀ ਦੁਲਹਨ ਖਰੀਰਦਾ ਹੈ । ਅਜਿਹਾ ਇੱਥੇ ਹਰ ਵਿਅਕਤੀ ਆਉਂਦਾ ਹੈ ਜਿਸ ਨੂੰ ਆਪਣੇ ਲਈ ਕੁੜੀ ਦੀ ਭਾਲ ਹੁੰਦੀ ਹੈ ਉਹ ਇਹੀ ਕਰਦਾ ਹੈ।
ਇਸ ਦਾ ਕਾਰਨ ਹੈ ਗਰੀਬੀ …..
ਜੋ ਲੋਕ ਬਹੁਤ ਗਰੀਬ ਹਨ ਅਤੇ ਆਪਣੀ ਧੀ ਦਾ ਵਿਆਹ ਨਹੀਂ ਕਰ ਪਾਉਂਦੇ ਉਹ ਇੱਥੇ ਆਕੇ ਬਾਜ਼ਾਰ ਲਗਾਉਂਦੇ ਹਨ । ਇਸ ਮੇਲੇ ਵਿੱਚ ਆਕੇ ਦੁਲਹਾ ਆਪਣੀ ਪਸੰਦ ਦੀ ਦੁਲਹਨ ਖਰੀਦਕੇ ਉਸਨੂੰ ਆਪਣੀ ਪਤਨੀ ਬਣਾਉਂਦਾ ਹੈ। ਇਸ ਮੇਲੇ ਵਿੱਚ ਲੜਕੀਆਂ ਦੁਲਹਨ ਦੀ ਤਰ੍ਹਾਂ ਸੱਜ ਕੇ ਆਉਂਦੀਆਂ ਹਨ। ਇਸ ਮੇਲੇ ਵਿੱਚ ਹਰ ਉਮਰ ਦੀ ਔਰਤਾਂ ਅਤੇ ਲੜਕੀਆਂ ਵਿਕਦੀਆਂ ਹਨ। ਜੇਕਰ ਤੁਸੀਂ ਵੀ ਆਪਣੀ ਮਨਪਸੰਦ ਦੀ ਦੁਲਹਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਬਜ਼ਾਰ ‘ਚ ਜਾ ਕੇ ਆਪਣੀ ਪਸੰਦ ਦੀ ਦੁਲਹਨ ਖਰੀਦ ਸਕਦੇ ਹੋ ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …