ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸ਼ੋਸਲ ਮੀਡੀਆ ਤੇ ਆਏ ਦਿਨ ਨਵੇਂ ਨਵੇਂ ਮਸਲੇ ਖੁੱਲ ਕੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹਨਾਂ ਦੀ ਸਚਾਈ ਬਾਰੇ ਕੁੱਝ ਵੀ ਬਿਆਨ ਕਰਨਾ ਮੁਸ਼ਕਿਲ ਹੀ ਹੁੰਦਾ ਹੈ ਕਿ ਇਹ ਸੱਚ ਹੈ ਜਾਂ ਕੋਈ ਝੂਠ- ਅਫਵਾਹ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਕੁੜੀ ਅਤੇ ਇੱਕ ਬੁਜੁਰਗ ਦੇ ਫੋਟੋ ਲੱਗੇ ਕਾਗਜਾਤ ਦੀ ਫੋਟੋ ਸ਼ੋਸਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ।
ਇਸ ਵਿਚ ਇੱਕ ਬਜ਼ੁਰਗ ਬਾਬੇ ਦੀ ਇੱਕ ਨੌਜਵਾਨ ਕੁੜੀ ਨਾਲ ਵਿਆਹ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਕਾਗਜਾਤ ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕੋਰਟ ਵਿਚ ਹੋਏ ਵਿਆਹ ਦੀ ਨਿਸ਼ਾਨੀ ਹੈ। ਜਿਥੇ ਇੱਕ ਪੂਰੇ ਮਾਮਲੇ ਨੂੰ ਦੇਖਣ ਵਾਲੇ ਇਸਦਾ ਮਜਾਕ ਉੱਡਾ ਰਹੇ ਹਨ ਉਥੇ ਹੀ ਕੁੱਝ ਵੱਲੋ ਇਸਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਮੀਆਂ ਬੀਵੀ ਰਾਜੀ ਤਾਂ ਕੀ ਕਹੇਗਾ ਕਾਜੀ।
ਕੁੱਝ ਇਸ ਨੂੰ ਬਾਹਰ ਜਾਣ ਲਈ ਇੱਕ ਕੰਟਰੈਕਟ ਮੰਨ ਰਹੇ ਹਨ। ਕੁੱਝ ਆ ਕਹਿਣਾ ਹੈ ਕਿ ਅੱਜ ਕੱਲ ਦੇ ਬੱਚੇ 2 ਆਖਰ ਪੜ੍ਹ ਕੇ ਆਪਣੀ ਮਨਮਾਨੀ ਕਰਦੇ ਹਨ। ਜੀ ਹਾਂ ਜਿੰਨੇ ਮੂੰਹ ਉੰਨੀਆਂ ਗੱਲਾਂ। ਦਰਅਸਲ ਇਹ ਪੂਰਾ ਮਾਮਲਾ ਸੰਗਰੂਰ ਦੇ ਧੂਰੀ ਦਾ ਹੈ, ਜਿਥੇ ਦੇ ਪਿੰਡ ਬਾਲੀਆਂ ਤੋਂ ਹੈਰਾਨ ਕਰਨ ਵਾਲੀ ਇਹ ਖ਼ਬਰ ਸਾਹਮਣੇ ਆਈ ਹੈ। ਜਿਥੇ ਦੇ ਇੱਕ ਬੁਜੁਰਗ ਸਮਸ਼ੇਰ ਸਿੰਘ ਪੁੱਤਰ ਜਦੀਰ ਸਿੰਘ ਜਿਨ੍ਹਾਂ ਦੀ ਉਮਰ 67 ਸਾਲ ਹੈ ਅਤੇ ਉਹਨਾਂ ਦਾ ਜਨਮ 08-09-1952 ਦਾ ਹੈ।
ਇਸ ਬੁਜੁਰਗ ਦੇ ਨਾਲ ਪਿੰਡ ਲੌਂਗੋਵਾਲ ਦੀ ਇੱਕ ਨਵਪ੍ਰੀਤ ਕੌਰ ਨਾਮਕ ਕੁੜੀ ਜਿਸ ਦੇ ਪਿਤਾ ਦਾ ਨਾਮ ਭਦੌੜ ਸਿੰਘ ਹੈ ਅਤੇ ਉਸ ਦਾ ਜਨਮ 05-08-1995 ਦਾ ਹੈ, ਵੱਲੋ ਉਕਤ ਬੁਜੁਰਗ ਦੇ ਨਾਲ ਮੈਰਿਜ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਈ ਹੈ। ਇਸ ਬੁਜੁਰਗ ਅਤੇ ਕੁੜੀ ਦੇ ਵਿਆਹ ਦੀਆਂ ਫੋਟੋਆਂ ਸ਼ੋਸਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਇਹਨਾਂ ਫੋਟੋਆਂ ਦੇ ਨਾਲ ਇਹਨਾਂ ਦੇ ਵਿਆਹ ਦਾ ਇੱਕ ਸਰਟੀਫਿਕੇਟ ਵੀ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਸਰਟੀਫਿਕੇਟ ਉੱਪਰ ਇਹਨਾਂ ਦੇ ਗਵਾਹਾਂ ਦੇ ਨਾਮ ਅਤੇ ਉਹਨਾਂ ਦੇ ਫੋਨ ਨੰਬਰ ਵੀ ਦਿੱਤੇ ਹੋਏ ਹਨ। ਜਦੋਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਲਈ ਗਈ ਤਾਂ ਇਹ ਪਤਾ ਲੱਗਾ ਵੀ ਇਹ ਸੱਚ ਹੈ। ਹੇਠਾਂ ਦਿੱਤੀ ਵੀਡੀਓ ਵਿਚ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ
ਇਸ ਪੂਰੀ ਖ਼ਬਰ ਦੀ ਸੱਚਾਈ ਦੀ ਪੁਸ਼ਟੀ ਸਾਡਾ ਚੈੱਨਲ ਨਹੀਂ ਕਰਦਾ। ਇਸ ਦਾ ਪੂਰੀ ਜਾਣਕਾਰੀ ਸ਼ੋਸਲ ਮੀਡੀਆ ਤੋਂ ਪ੍ਰਾਪਤ ਕਰਕੇ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਹੈ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …