Breaking News

ਇਹਨਾਂ ਕੁੜੀਆਂ ਦੀ ਬੇਰਹਿਮੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ, ਦੇਖੋ ਵੀਡੀਓ

ਸ਼ੋਸ਼ਲ ਮੀਡੀਆ ਉੱਪਰ ਨਿੱਤ ਪ੍ਰਤੀ ਦਿਨ ਵਾਈਰਲ ਹੋਈਆਂ ਵੀਡੀਓਜ਼ ਨਾਲ ਜਿੱਥੇ ਦੇਸ ਦੇ ਲੋਕ ਉਸ ਵੀਡੀਓਜ਼ ਪ੍ਰਤੀ ਆਪਣੀ ਅਵਾਜ਼ ਚੁੱਕਦੇ ਹਨ। ਉੱਥੇ ਹੀ ਇਸ ਵਿੱਚ ਹੋ ਰਹੀ ਕਾਰਗੁਜਾਰੀ ਨੂੰ ਲੋਕਾਂ ਵਿੱਚ ਪਹੁੰਚਾਉਣ ਲਈ ਵੀ ਸ਼ੋਸ਼ਲ ਮੀਡੀਆਂ ਦਾ ਹੀ ਸਹਾਰਾ ਲਿਆ ਜਾਂਦਾ ਹੈ। ਬੀਤੇ ਦਿਨੀ ਕੋਲਕਾਤਾ ਦੇ ਇੱਕ ਕਾਲਜ ਦੀ ਵੀਡਓ ਵਾਈਰਲ ਹੋਈ ਹੈ। ਜਿਸ ਵਿੱਚ ਦੋ ਕੁੜੀਆਂ ਵੱਲੋਂ ਇੱਕ ਨਿੱਕੇ ਜਿਹੇ ਕੁੱਤੇ ਦੇ ਬੱਚੇ ਨੂੰ ਸੋਟੀਆਂ ਨਾਲ ਮਾਰਿਆ ਜਾ ਰਿਹਾ ਹੈ।

ਕੁੜੀਆਂ ਵੱਲੋਂ ਕਤੂਰੇ ਨੂੰ ਕੁੱਟਿਆ ਹੀ ਨਹੀਂ ਗਿਆ, ਸਗੋਂ ਉਸ ਸਮੇਂ ਤੱਕ ਸੋਟੀਆਂ ਨਾਲ ਕੁੱਟਿਆ ਗਿਆ। ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਕਾਰਨ ਭਾਵੇਂ ਕੁਝ ਵੀ ਹੋਵੇ ਪਰ ਉਸ ਮਾਸੂਮ ਨੂੰ ਕੁੜੀਆਂ ਵੱਲੋਂ ਇਸ ਤਰ੍ਹਾਂ ਕੁੱਟ-ਕੁੱਟ ਕੇ ਮਾਰ ਨਹੀਂ ਦੇਣਾ ਚਾਹੀਦਾ ਸੀ।

ਇਸ ਵਾਈਰਲ ਵੀਡੀਓ ਸਬੰਧੀ ਮਾਮਲਾ ਪੁਲਿਸ ਕੋਲ ਵੀ ਗਿਆ ਅਤੇ ਉਹਨਾਂ ਦੋਨੋਂ ਲੜਕੀਆਂ ਦੀ ਤਸਦੀਕੀ ਵੀ ਹੋ ਗਈ ਅਤੇ ਤਫਤੀਸ਼ ਵੀ ਜਾਰੀ ਹੈ। ਇੱਥੇ ਦਸਣਾ ਬਣਦਾ ਹੈ ਕਿ ਮਾਨਯੋਗ ਅਦਾਲਤ ਵੱਲੋਂ ਜਾਨਵਰਾਂ ਉੱਪਰ ਹੋ ਰਹੇ ਤਸਦੱਦ ਨੂੰ ਮੁੱਖ ਰੱਖਦੇ ਹੋਏ ਕਾਨੂੰਨਨ ਸਜਾ ਬਣਦੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਸ ਵੀਡੀਓਜ਼ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!