Breaking News

ਏਅਰਪੋਰਟ ਤੋਂ ਕੀਤਾ ਅਗਵਾ, 18 ਮਰਦਾਂ ਨਾਲ ਰੋਜ਼ਾਨਾ ਸੈ*ਕਸ ਕਰਨਾ ਪੈਂਦਾ ਸੀ…ਦੱਸੀ ਆਪਣੀ ਦਰਦਭਰੀ ਹੱਡਬੀਤੀ…

19 ਸਾਲ ਦੀ ਐਮਸਟਡਮ ‘ਚ ਨਰਸ ਦੀ ਨੌਕਰੀ ਹਾਸਲ ਕਰਨ ਪਹੁੰਚੀ ਪਰ ਏਅਰਪੋਰਟ ‘ਤੇ ਉਸਦਾ ਪਾਸਪੋਰਟ ਚੋਰੀ ਹੋ ਗਿਆ ਅਤੇ 18 ਮਰਦਾਂ ਨਾਲ ਸੈਕਸ ਲਈ ਮਜਬੂਰ ਕੀਤਾ ਗਿਆ ।

ਇਹ ਕਹਾਣੀ ਬ੍ਰਿਟੇਨ ਦੀ ਸਾਰਾਹ ਦੀ ਹੈ, ਉਹ ਹੁਣ 42 ਸਾਲ ਦੀ ਔਰਤ ਹੈ। ਉਸਨੇ ਆਪਣੇ ਆਤਮਕਥਾ ‘ਸਲੇਵ ਗਰਲ’ ਵਿੱਚ ਭਿਆਨਕ ਅਤੇ ਦਰਦ ਭਰੇ ਅਨੁਭਵ ਨੂੰ ਸਾਂਝਾ ਕੀਤਾ ਹੈ।

ਸਾਰਾਹ , ਨੌਕਰੀ ਦਾ ਇਸ਼ਤਿਹਾਰ ਦੇਖ ਕੇ ਐਮਸਟਡਮ ਪਹੁੰਚੀ ਸੀ। ਇਹ ਇਸ਼ਤਿਹਾਰ ਇੱਕ ਬ੍ਰਿਟਿਸ਼ ਅਪਰਾਧੀ ਰੀਸੀ ਨੇ ਪ੍ਰਕਾਸਿ਼ਤ ਕਰਵਾਇਆ ਸੀ ਅਤੇ ਉਸਨੇ ਧੋਖੇ ਨਾਲ ਉਸਨੂੰ ਐਮਸਟਡਮ ਬੁਲਾਇਆ ਸੀ ।

ਸਾਰਾਹ ਨੇ ਕਿਹਾ , ‘ ਮੈਂ ਅਕਸਰ ਉਸਨੂੰ ਆਪਣੇ ਸੁਪਨੇ ਵਿੱਚ ਦੇਖਦੀ ਹਾਂ ‘ ।

ਜਦੋਂ ਮੈਂ ਜਹਾਜ਼ ਵਿੱਚੋਂ ਉਤਰੀ ਅਤੇ ਅਰਾਈਵਲ ਹਾਲ ਪਹੁੰਚੀ , ਤਾਂ ਮੈਨੂੰ ਕੁਝ ਚੰਗਾ ਨਹੀਂ ਲੱਗਿਆ । ਮੇਰੇ ਮਨ ਵਿੱਚੋਂ ਆਵਾਜ਼ ਆ ਰਹੀ ਸੀ , ਨਾ ਜਾਹ ।’
ਏਅਰਪੋਰਟ ‘ਤੇ ਜੌਹਨ ਉਸਨੂੰ ਮਿਲਿਆ ਅਤੇ ਫਿਰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਅਤੇ ਸ਼ਹਿਰ ਦੇ ਰੈੱਡ ਲਾਈਟ ਇਲਾਕੇ ਵਿੱਚ 20-20 ਲੋਕਾਂ ਨਾਲ ਸੌਣ ਲਈ ਮਜਬੂਰ ਕੀਤਾ ।

ਸਾਰਾਹ ਨੇ ਦੱਸਿਆ ਕਿ ਇਹ ਉਸਦੇ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਜਦੋਂ ਉਸਨੂੰ ਥਾਈਲੈਂਡ ਦੀ ਇੱਕ ਲੜਕੀ ਦੀ ਹੱਤਿਆ ਦੇਖਣੀ ਪਈ ।

ਉਸਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿ ਉਹ ਆਪਣੀ ਮਾਲਕਿਨ ਨੂੰ ਦੇਹ ਵਪਾਹ ਦੇ ਪੈਸੇ ਕਮਾ ਕੇ ਨਹੀਂ ਪਾਈ ਸੀ । ਉਸ ਲੜਕੀ ਦੀ ਹੱਤਿਆ ਦਾ ਵੀਡਿਓ ਬਣਾਇਆ ਗਿਆ ਅਤੇ ਸਾਰਾਹ ਨੂੰ ਦੇਖਣ ਲਈ ਮਜਬੂਰ ਕੀਤਾ ਗਿਆ ‘

ਆਪਣੀ ਦਰਦ ਭਰੀ ਕਹਾਣੀ ਦੱਸਦੇ ਸਾਰਾਹ ਨੇ ਕਿਹਾ ਕਿ ਉਸਨੂੰ ਇੱਕ ਦਿਨ ਵਿੱਚ 18 ਲੋਕਾਂ ਨਾਲ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ ।

ਉਹ ਦਰਦ ਭੁਲਾਉਣ ਲਈ ਕੋਕੀਨ ਦਾ ਸੇਵਨ ਕਰਦੀ ਸੀ । ਉਹ 1997 ਵਿੱਚ ਇਹਨਾ ਦੇ ਚੁੰਗਲ ਵਿੱਚੋਂ ਭੱਜ ਨਿਕਲੀ । ਉਸਨੂੰ ਬੈਲਜੀਅਮ ਦੇ ਸੇਫ ਹਾਊਸ ਲਿਜਾਇਆ ਗਿਆ , ਫਿਰ ਸਾਲਾਂ ਮਗਰੋਂ ਉਹ ਆਪਣੀ ਮਾਂ ਨੂੰ ਮਿਲੀ ।

ਉਸਨੇ ਅਗਵਾ ਕਰਨ ਵਾਲਿਆਂ ਖਿਲਾਫ਼ ਅਦਾਲਤ ਵਿੱਚ ਸਬੂਤ ਦਿੱਤੇ ਅਤੇ ਪੰਜ ਲੋਕਾਂ ਨੂੰ ਹਾਲੈਂਡ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!