ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਿੰਨਰ ਸਮਾਜ ਦਾ ਹੀ ਇੱਕ ਹਿੱਸਾ ਹਨ ਅਤੇ ਇਨ੍ਹਾਂ ਦੇ ਆਪਣੇ ਬਣਾਏ ਕੁੱਝ ਰੂਲਜ਼ ਵੀ ਹਨ, ਜੇਕਰ ਇਹਨਾਂ ਦੇ ਰੁਲਜ਼ਾਂ ਦੇ ਖਿਲਾਫ਼ ਕੋਈ ਵੀ ਕਦਮ ਚੁੱਕਦਾ ਹੈ ਤਾਂ ਇਹ ਉਸ ਨੂੰ ਸਜ਼ਾ ਦੇਣ ਤੋਂ ਵੀ ਨਹੀਂ ਚੁੱਕਦੇ। ਬੀਤੇ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋਈ। ਜਿਸ ਵਿੱਚ ਕਿੰਨਰ ਸਮਾਜ ਵੱਲੋਂ ਇੱਕ ਕਿੰਨਰ ਬਣ ਕੇ ਲੋਕਾਂ ਤੋਂ ਵਧਾਈ ਮੰਗਦੇ ਨੂੰ ਫੜ ਕੇ ਉਸ ਨੂੰ ਪੁਲਿਸ ਹਵਾਲੇ ਕੀਤਾ।
ਇਨਾਂ ਹੀ ਨਹੀਂ, ਉਸ ਨੂੰ ਪਹਿਲਾਂ ਇਹ ਪੁੱਛਿਆ ਗਿਆ ਕਿ ਉਹ ਕਿੰਨਰ ਬਣਨਾ ਚਾਹੁੰਦਾ ਹੈ। ਜੇ ਨਹੀਂ ਤਾਂ ਉਸ ਨੂੰ ਇਹ ਰੂਪ ਤਿਆਗ ਕੇ ਇਹ ਕੰਮ ਵੀ ਛੱਡਣਾ ਪਵੇਗਾ। ਜਦੋਂ ਨਕਲੀ ਕਿੰਨਰ ਬਣੇ ਨੇ ਮੁੰਡਾ ਬਣਨ ਦੀ ਗੱਲ ਕਹੀ ਤਾਂ ਉਸ ਦੀ ਕਿੰਨਰਾਂ ਨੇ ਰੱਖੀ ਗੁੱਤ ਕੱਟੀ ਅਤੇ ਬਾਅਦ ਵਿੱਚ ਉਸ ਨੂੰ ਕੱਪੜੇ ਲੁਹਾ ਕੇ ਉਸ ਨੂੰ ਨੰਗਾ ਵੀ ਕੀਤਾ।
ਉਪਰੰਤ ਸ਼ੋਸ਼ਲ ਮੀਡੀਆ ਤੇ ਇੱਕ ਕਿੰਨਰ ਵੱਲੋਂ ਦੱਸਿਆ ਗਿਆ ਕਿ ਕਿੰਨਰਾਂ ਵੱਲੋਂ ਸਾਡੇ ਇਲਾਕੇ ਵਿੱਚ ਸਾਡੇ ਨਾਮ ਤੇ ਕਿੰਨਰ ਬਣ ਕੇ ਵਧਾਈਆਂ ਮੰਗਣ ਆਉਣ ਵਾਲ਼ੇ ਨੂੰ ਪਕੜਿਆ ਗਿਅ ਅਤੇ ਪੁਲਿਸ ਹਵਾਲੇ ਕੀਤਾ ਗਿਆ ਹੈ। ਇਸ ਉਪਰੰਤ ਉਸ ਨੂੰ ਪੁਲਿਸ ਦੇ ਸਾਹਮਣੇ ਹੀ ਲੜਕਾ ਜਾਂ ਕਿੰਨਰ ਬਣਨ ਬਾਰੇ ਪੁੱਛਿਆ ਗਿਆ ਤਾਂ ਨਕਲੀ ਕਿੰਨਰ ਨੇ ਲੜਕਾ ਬਣਨ ਦੀ ਗੱਲ ਕਹੀ ਤਾਂ ਉਸ ਦਾ ਸਾਡੇ ਵੱਲੋਂ ਹਲੀਆ ਬਦਲ ਦਿੱਤਾ ਗਿਆ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …