Breaking News

ਘਰ ਆਏ ਸੀ ਝੂਠ ਬੋਲਕੇ, ਅੱਗੇ ਚਲੇ ਗਏ ਹੋਟਲ ਚ, ਪੁਲਿਸ ਦੀ ਪੈ ਗਈ ਰੇਡ ਅਤੇ ਫੜ੍ਹੇ ਗਏ ਰੰਗੇ ਹੱਥੀ, ਦੇਖੋ ਵੀਡੀਓ

ਜ਼ਮਾਨਾ ਬਹੁਤ ਬਦਲ ਚੁੱਕਾ ਹੈ, ਇਸ ਬਦਲਦੇ ਜਮਾਨੇ ਨੇ ਸਾਡੇ ਸਮਾਜ ਨੂੰ ਗਲਤ ਦਿਸ਼ਾ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕੱਲ ਜਿਆਦਾਤਰ ਲੋਕ ਆਪਣੀ ਸ਼ਰੀਰਕ ਜਰੂਰਤ ਨੂੰ ਪੂਰਾ ਕਰਨ ਲਈ ਗਲਤ ਕੰਮਾਂ ਵਿਚ ਪੈ ਗਏ ਹਨ। ਹਰ ਰੋਜ ਖ਼ਬਰਾਂ ਆਉਂਦੀਆਂ ਹਨ ਕਿ ਪੁਲਿਸ ਨੇ ਫਲਾਣੀ ਜਗ੍ਹਾ ਕੀਤੀ ਰੇਡ ਤੇ ਫੜੇ ਇੰਨੇ ਜੋੜੇ। ਇਹ ਸਾਰਾ ਕੰਮ ਇਸ ਤਰੀਕੇ ਨਾਲ ਚਲਦਾ ਹੈ ਕਿ ਸਾਨੂੰ ਇਸਦੇ ਬਾਰੇ ਪਤਾ ਵੀ ਨਹੀਂ ਲੱਗ ਪਾਉਂਦਾ। ਜਾ ਇਹ ਕਹਿ ਲਵੋ ਕਿ ਪਤਾ ਲੱਗਣ ਦੇ ਬਾਵਜੂਦ ਵੀ ਲੋਕ ਇਸ ਦੇ ਬਾਰੇ ਕੁੱਝ ਬੋਲਣ ਲਈ ਵੀ ਕੰਨੀ ਕਤਰਾਉਂਦੇ ਹਨ।

ਇੱਕ ਅਜਿਹਾ ਹੀ ਮਾਮਲਾ ਸਾਡੇ ਸਾਹਣੇ ਆਇਆ ਹੈ ਅਮ੍ਰਿਤਸਰ ਤੋਂ, ਜਿੱਥੇ ਪੰਜਾਬ ਪੁਲਿਸ ਨੇ ਇੱਕ ਹੋਟਲ ਵਿਚ ਰੇਡ ਕੀਤੀ ਅਤੇ ਉਥੋਂ ਰੇਡ ਦੌਰਾਨ ਉਹਨਾਂ ਕਈ ਜੋੜਿਆਂ ਨੂੰ ਗਿਰਫ਼ਤਾਰ ਕਰ ਲਿਆ। ਪੁਲਿਸ ਦੀ ਇਸ ਕਾਰਵਾਈ ਤੋਂ ਸ਼ਹਿਰ ਦੇ ਲੋਕ ਖੁਸ਼ ਹਨ ਕਿ ਉਹਨਾਂ ਦੇ ਸ਼ਹਿਰ ਵਿਚ ਚੱਲ ਰਹੇ ਇਸ ਗਲਤ ਜਿਸਮਫਰੋਸ਼ੀ ਦੇ ਅੱਡੇ ਦਾ ਪੁਲਿਸ ਨੇ ਖਾਤਮਾ ਕਰ ਦਿੱਤਾ ਹੈ।

ਇਸ ਮਾਮਲੇ ਦੇ ਸਬੰਧੀ ਜਦੋਂ ਪੱਤਰਕਾਰਾਂ ਨੇ ਪੁਲਿਸ ਨਾਲ ਗੱਲ ਕਰਕੇ ਜਾਣਕਾਰੀ ਲੈਣ ਦਾ ਯਤਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਇੱਕ ਹੋਟਲ ਵਿਚ ਜਿਸਮਫਰੋਸ਼ੀ ਦਾ ਗਲਤ ਧੰਦਾ ਸ਼ਰੇਆਮ ਚੱਲ ਰਿਹਾ ਹੈ। ਉਹਨਾਂ ਨੇ ਇਸ ਖ਼ਬਰ ਤੇ ਕਾਰਵਾਈ ਕਰਨ ਵਿਚ ਦੇਰੀ ਨਾ ਕੀਤੀ ਅਤੇ ਜਾ ਕੇ ਸ਼ਹਿਰ ਦੇ ਉਸ ਹੋਟਲ ਵਿਚ ਰੇਡ ਕਰ ਦਿੱਤੀ ਤਾਂ ਉਹਨਾ ਨੂੰ ਉਥੇ 9 ਜੋੜੇ ਮਿਲੇ, ਜਿਨ੍ਹਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!