ਪੁਲਸ ਥਾਣੇ ਵਿਚ ਇਨਸਾਫ ਦੇ ਲਈ ਚੱਕਰ ਲਗਾ ਰਹੀ ਕੁੜੀ ਅਜੇ ਦਸ ਦਿਨ ਪਹਿਲਾ ਹੀ ਕਿਸੇ ਦੀ ਜੀਵਨ ਸਾਥੀ ਬਣ ਕੇ ਸਹੁਰੇ ਘਰ ਵਿਦਾ ਹੋਈ ਸੀ। ਪਰ ਸਹੁਰੇ ਘਰ ਵਿਚ ਉਸਦੇ ਸੁਪਨੇ ਉਦੋਂ ਚਕਨਾ ਚੂਰ ਹੋ ਗਏ ਸਾਰੇ ਅਰਮਾਨ ਟੁੱਟ ਗਏ ਜਦੋ ਪਹਿਲੀ ਹੀ ਰਾਤ ਪਤੀ ਦੀ ਜਗਾ ਉਸਦੇ ਦਿਓਰ ਨੇ ਉਸ ਨਾਲ ਜਬਰਦਸਤੀ ਕੀਤੀ ਅਸਲ ਵਿਚ 10 ਦਿਨ ਪਹਿਲਾ ਹੀ ਰੇਵਾੜੀ ਦੀ ਇਸ ਕੁੜੀ ਦਾ ਵਿਆਹ ਝੰਝਰ ਦੇ ਪਟੋਡਾ ਪਿੰਡ ਵਿਚ ਨਿਤਿਨ ਉਰਫ ਸੋਨੂ ਨਾਲ ਹੋਇਆ ਸੀ ਵਿਆਹ ਦੇ ਦੌਰਾਨ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ।
ਕਾਫੀ ਜਿਆਦਾ ਹੰਗਾਮੇ ਦੇ ਬਾਅਦ ਜਿਵੇ ਤਿਵੈ ਵਿਆਹ ਹੋ ਗਿਆ ਅਤੇ ਕੁੜੀ ਦੀ ਡੋਲੀ ਵੀ ਤੁਰ ਗਈ ਅਗਲੀ ਰਾਤ ਫਿਰ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਦੀ ਆੜ ਵਿਚ ਉਸਦੇ ਦਿਉਰ ਨੇ ਜਬਰਦਸਤੀ ਆਪਣੀ ਭਰਜਾਈ ਨਾਲ ਸੁਹਾਗ ਰਾਤ ਮਨਾ ਲਈ।
ਕੁੜੀ ਨੇ ਇਸਦਾ ਵਿਰੋਧ ਕੀਤਾ ਤਾ ਸੱਸ ਨੂੰ ਉਸਦੇ ਮੁੰਡੇ ਦੀ ਗੰਦੀ ਕਰਤੂਤ ਦੇ ਬਾਰੇ ਵਿਚ ਦੱਸਿਆ ਤਾ ਅੱਗੇ ਸੱਸ ਨੇ ਆਪਣੇ ਮੁੰਡੇ ਦਾ ਪੱਖ ਲਿਆ। ਅਤੇ ਕੁੜੀ ਨੂੰ ਇਹ ਗੱਲ ਕਹੀ ਗਈ ਕਿ ਹੁਣ ਦੋਵੇ ਹੀ ਤੇਰੇ ਪਤੀ ਹਨ। ਕੁੜੀ ਨੇ ਸਾਰੀ ਗੱਲਬਾਤ ਕੈਮਰੇ ਦੇ ਸਾਹਮਣੇ ਦੱਸੀ ਹੈ ਕਿ ਉਸ ਨਾਲ ਪੂਰੀ ਘਟਨਾ ਕਿਵੇਂ ਹੋਈ ਅਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੀ ਹੈ।
ਸਾਡੇ ਸਮਾਜ ਵਿਚ ਮਾਪੇ ਆਪਣੇ ਮੁੰਡਿਆਂ ਦਾ ਐਬ ਲੁਕਾਉਣ ਦੇ ਲਈ ਸ਼ੁਰੂ ਤੋਂ ਹੀ ਔਰਤਾਂ ਤੇ ਜ਼ੁਲਮ ਕਰਦੇ ਆਏ ਹਨ ਇਸੇ ਤਰ੍ਹਾਂ ਦਾ ਹੁਣ ਇਹ ਮਾਮਲਾ ਵੀ ਸਾਹਮਣੇ ਆਇਆ ਹੈ। ਪਰ ਅੱਜ ਦੀ ਔਰਤ ਪਹਿਲਾ ਵਾਂਗ ਦਬ ਕੇ ਨਹੀਂ ਰਹਿਣਾ ਚਹੁੰਦੀ ਹੈ ਉਹ ਆਪਣੇ ਹੱਕ ਲਈ ਲੜਨਾ ਜਾਣਦੀ ਹੈ। ਹੋਰ ਤਾਜ਼ੀਆਂ ਅਤੇ ਸੱਚੀਆਂ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਪੇਜ਼ ਤੇ ਜੁੜੇ ਰਹਿਣਾ ਜੀ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …