ਸਾਲ 2019 ਦੀ ਸ਼ੁਰੁਆਤ ਭਾਰਤ ਦੇਸ਼ ਦੇ ਲਈ ਬੇਹੱਦ ਦੁਖਦਾਈ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਪੁਲਵਾਮਾ ਵਿਚ ਹੋਇਆ ਇਸ ਅਤਵਾਦੀ ਹਮਲੇ ਨੇ ਇੱਕ ਪਾਸੇ ਜੰਮੂ ਕਸ਼ਮੀਰ ਵਿਚ 40 ਤੋਂ ਵੱਧ ਜਵਾਨਾਂ ਦੀ ਜਾਨ ਲੈ ਲਈ ਉਥੇ ਹੀ ਦੂਜੇ ਪਾਸੇ ਬਿਹਾਰ ਦੇ ਛਪਰਾ ਵਿਚ ਭੈਣ ਭਰਾ ਦੇ ਨਾਲ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਜਿਸਨੇ ਸਭ ਨੂੰ ਭਾਵੁਕ ਕਰ ਦਿੱਤਾ ਇਹ ਸਵੇਰੇ ਦੀ ਘਟਨਾ ਵੀਰਵਾਰ ਦੀ ਹੈ ਜਿੱਥੇ ਭੈਣ ਦੀ ਡੋਲੀ ਤੁਰਨ ਦੇ ਨਾਲ ਹੀ ਇਕ ਭਰਾ ਦੀ ਅਰਥੀ ਵੀ ਉਠੀ। ਖਬਰਾਂ ਦੇ ਅਨੁਸਾਰ ਵੀਰਵਾਰ ਨੂੰ ਭੈਣ ਦੀ ਵਿਦਾਈ ਹੋਣ ਵਾਲੀ ਸੀ ਪਰ ਉਸ ਤੋਂ ਥੋੜੇ ਸਮੇ ਪਹਿਲਾ ਭਰਾ ਦੀ ਲਾਸ਼ ਦਰਵਾਜੇ ਤੇ ਆ ਰਹੀ ਸੀ ਜਿਸਨੇ ਸਭ ਨੂੰ ਹਿਲਾ ਦਿੱਤਾ ਸੀ। ਇਸ ਦੁਰਘਟਨਾ ਦੇ ਬਾਅਦ ਘਰ ਵਿਚ ਵਿਆਹ ਦਾ ਖੁਸ਼ ਨੁਮਾ ਮਾਹੌਲ ਦੁੱਖ ਵਿਚ ਬਦਲ ਗਿਆ।
ਖਬਰਾਂ ਦੀ ਮੰਨੇ ਤਾ ਘਟਨਾ ਪਨਾਪੁਰ ਦੇ ਰਸੌਲੀ ਪਿੰਡ ਦੀ ਦੱਸੀ ਜਾ ਰਹੀ ਹੈ ਬੁਧਵਾਰ ਦੀ ਰਾਤ ਸੰਦੀਪ ਦੀ ਭੈਣ ਸਵੀਟੀ ਦਾ ਵਿਆਹ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ ਸੀ ਪਰ ਜਦ ਵਿਦਾਈ ਤੋਂ ਪਹਿਲਾਂ ਸੰਦੀਪ ਨੂੰ ਕੁਝ ਸਾਮਾਨ ਲੈਣ ਘਰ ਤੋਂ ਬਾਹਰ ਜਾਣਾ ਪਿਆ। ਪਰ ਇਸਦੇ ਬਾਅਦ ਇਹ ਉਸਦਾ ਅੰਤਿਮ ਸਫ਼ਰ ਸਾਬਤ ਹੋਇਆ। ਬਦਕਿਸਮਤੀ ਨਾਲ ਸੰਦੀਪ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਐਕਸੀਡੈਂਟ ਏਨਾ ਭਿਆਨਕ ਸੀ ਕਿ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਸੰਦੀਪ ਨੇ ਦਮ ਤੋੜ ਦਿੱਤਾ ਘਰਵਾਲੇ ਇਸ ਗੱਲ ਟੀ ਬਿਲਕੁਲ ਅਣਜਾਣ ਵਿਦਾਈ ਦੀਆ ਰਸਮਾਂ ਵਿਚ ਉਲਝੇ ਹੋਏ ਸੀ ਵਿਦਾਈ ਦੇ ਲਈ ਜਿਵੇ ਹੀ ਸਵੀਟੀ ਪਤੀ ਦੇ ਨਾਲ ਘਰ ਜਾਣ ਲਈ ਬਾਹਰ ਨਿਕਲਣ ਲੱਗੀ ਉਸੇ ਵਕਤ ਥੋੜੇ ਦੇਰ ਪਹਿਲਾ ਦਰਵਾਜੇ ਤੇ ਐਮਬੂਲੈਂਸ ਸੰਦੀਪ ਦੀ ਡੈਡ ਬੌਡੀ ਲੈ ਕੇ ਆ ਗਈ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਭੈਣ ਦੀ ਵਿਦਾਈ ਦੇ ਵਕਤ ਉਸਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ।
ਦੱਸ ਦੇ ਕਿ ਮੌਤ ਕਦੇ ਵੀ ਦੱਸ ਕੇ ਨਹੀਂ ਆਉਂਦੀ ਅਤੇ ਆਉਂਦੇ ਸਮੇ ਨਾ ਹੀ ਕੋਈ ਸ਼ੁਭ ਜਾ ਅਸ਼ੁਭ ਘੜੀ ਦੇਖਦੀ ਹੈ ਪਰ ਮਨੁੱਖ ਕਦੇ ਕਦੇ ਆਪਣੀਆਂ ਖੁਸ਼ੀਆਂ ਵਿਚ ਇਸ ਕਦਰ ਉਲਝ ਜਾਂਦਾ ਹੈ ਕਿ ਮੌਤ ਦੇ ਕਰੀਬ ਹੋਣ ਦੇ ਬਾਵਜੂਦ ਉਸਨੂੰ ਪਤਾ ਹੀ ਲੱਗਦਾ ਅਤੇ ਉਸਤੋਂ ਅਣਜਾਣ ਹੀ ਰਹਿੰਦਾ ਹੈ। ਸੰਦੀਪ ਦੇ ਨਾਲ ਵੀ ਕੁਝ ਅਜਿਹਾ ਹੋਇਆ ਭੈਣ ਦੇ ਵਿਆਹ ਦੇ ਦੌਰਾਨ ਸੰਦੀਪ ਘਰ ਪਰਿਵਾਰ ਦੀ ਜਿੰਮੇਵਾਰੀ ਸੰਭਾਲਣ ਵਿਚ ਲੱਗਿਆ ਹੋਇਆ ਸੀ ਅਤੇ ਇਸੇ ਵਿਚ ਉਸਦਾ ਦੁਨੀਆਂ ਨੂੰ ਛੱਡ ਜਾਣਾ ਉਸਨੂੰ ਪਰਿਵਾਰ ਤੋਂ ਹੀ ਲੈ ਗਿਆ ਖਬਰਾਂ ਦੇ ਅਨੁਸਾਰ ਸਵੀਟੀ ਤਿੰਨ ਭੈਣ ਭਰਾ ਹਨ ਜਿਸ ਵਿਚ ਸਵੀਟੀ ਵੱਡੀ ਹੈ ਜਦਕਿ ਸੰਦੀਪ ਵਿਚਕਾਰ ਦਾ ਅਤੇ ਸੁਮਨ ਕੁਮਾਰ ਸਿੰਘ ਉਸਦਾ ਛੋਟਾ ਭਰਾ ਹੈ।
ਮਿਲੀ ਖਬਰ ਦੀ ਮੰਨੀਏ ਤਾ ਜਾਣਕਾਰੀ ਦੇ ਅਨੁਸਾਰ ਸਵੀਟੀ ਦੇ ਘਰ ਤੇ ਬਰਾਤ ਬਸੰਤਪੁਰ ਥਾਣੇ ਦੇ ਸਿਪਾਹ ਪਿੰਡ ਤੋਂ ਆਈ ਸੀ। ਸੰਦੀਪ ਪੱਛਮ ਬੰਗਾਲ ਦੀ ਇਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਬੁੱਧਵਾਰ ਦੀ ਰਾਤ ਨੂੰ ਭੈਣ ਸਵੀਟੀ ਦਾ ਵਿਆਹ ਬਸੰਤਪੁਰ ਥਾਣਾ ਖੇਤਰ ਦੇ ਇੱਕ ਨੌਜਵਾਨ ਨਾਲ ਹੋਈ ਸੀ ਅਤੇ ਸਵੇਰੇ ਉਸਦੀ ਵਿਦਾਈ ਹੋਣੀ ਸੀ। ਪਰ ਉਸੇ ਵਕਤ ਉਸਦੇ ਭਰਾ ਦਾ ਇਸ ਦੁਨੀਆਂ ਵਿਚ ਨਾ ਰਹਿਣ ਦੀ ਖਬਰ ਆਈ
ਜਿੱਥੇ ਇੱਕ ਅਤੇ ਪਰਿਵਾਰ ਨੇ ਬੇਟੀ ਨੂੰ ਖੁਸ਼ੀ ਖੁਸ਼ੀ ਵਿਦਾ ਕੀਤਾ। ਉਥੇ ਦੂਜੇ ਅਤੇ ਜਵਾਨ ਬੇਟੇ ਦੀ ਮੌਤ ਨੇ ਘਰਵਾਲਿਆਂ ਦੀਆ ਖੁਸ਼ੀਆਂ ਨੂੰ ਮਾਤਮ ਵਿਚ ਬਦਲ ਦਿੱਤਾ। ਵਿਆਹ ਦਾ ਖੁਸ਼ੀਆਂ ਨਾਲ ਭਰਿਆ ਪਿੰਡ ਇਸ ਭੈਣ ਭਰਾ ਦੀ ਕਹਾਣੀ ਤੋਂ ਹੈਰਾਨ ਹੈ ਹਰ ਕੋਈ ਸੰਦੀਪ ਦੇ ਘਰਵਾਲਿਆਂ ਦੀ ਹਿੰਮਤ ਵਧਾਉਣ ਦਾ ਯਤਨ ਕਰ ਰਿਹਾ ਹੈ ਪਰ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …