Breaking News

ਦਸਵੀਂ ਜਮਾਤ ਦੇ ਮੁੰਡੇ ਨੇ ਨੌਵੀਂ ਜਮਾਤ ਦੀ ਕੁੜੀ ਨਾਲ ਕੀਤਾ ਕੁਕਰਮ.. ਦੇਖੋ ਵੀਡੀਓ

ਮਮਦੋਟ:- ਮਮਦੋਟ ਦੇ ਇੱਕ ਸਰਕਾਰੀ ਸਕੂਲ ਵਿੱਚ ਨੌਂਵੀ ਕਲਾਸ ਵਿੱਚ ਪੜਦੀ ਲੜਕੀ ਦਾ ਦਸਵੀਂ ਕਲਾਸ ਵਿੱਚ ਪੜਦੇ ਲੜਕੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾ ਦੇ ਅਧਾਰ ਤੇ ਲੜਕੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾ ਅਨੁਸਾਰ ਜਦੋਂ ਲੜਕੀ ਅੱਧੀ ਛੁੱਟੀ ਵੇਲੇ ਬਾਕੀ ਬੱਚਿਆਂ ਸਮੇਤ ਸਕੂਲ ਤੋਂ ਖਾਣ ਪੀਣ ਵਾਲ਼ਾ ਸਮਾਨ ਖਰੀਦਨ ਲਈ ਬਾਹਰ ਜਾ ਰਹੀ ਸੀ ਤਾਂ ਉਸ ਹੀ ਸਕੂਲ ਵਿੱਚ ਦਸਵੀਂ ਵਿੱਚ ਪੜਦੇ ਲੜਕੇ ਅਜੇ ਕੁਮਾਰ ਵੱਲੋਂ ਉਸ ਨੂੰ ਪਕੜ ਕੇ ਸਕੂਲ ਦੇ ਸਾਹਮਣੇ ਖਾਲ਼ੀ ਬਿਲਡਿਗ ਵਿੱਚ ਲੈ ਗਿਆ ਅਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ।

ਉਨ੍ਹਾਂ ਦੱਸਿਆ ਕਿ ਜਿੱਥੇ ਲੜਕੇ ਵੱਲੋਂ ਲੜਕੀ ਦਾ ਬਲਾਤਕਾਰ ਕੀਤਾ ਗਿਆ ਉਸ ਜਗ੍ਹਾ ਤੇ ਜਾ ਕੇ ਲੜਕੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਗੀ ਗਈ ਹੈ ਅਤੇ ਲੜਕੇ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!