ਗੱਲ ਸਰੀ (ਕਨੇਡਾਂ) ਤੋ ਹੈ ਪਿਛਲੇ ਦਿਨੀ ਇੱਕ ਪੰਜਾਬੋ +2 ਕਰਨ ਤੋ ਬਾਅਦ ਸਟੂਡੈਂਟ ਵੀਜੇ ਤੇ ਆਈ ਕੁੜੀ ਆਪਣੀਆ ਦੋ ਸਹੇਲੀਆਂ ਨਾਲ ਰਹਿ ਰਹੀ ਸੀ। ਬਾਹਰਲੇ ਮੁਲਕਾਂ ਚ ਸਟੂਡੇਟਾ ਦੇ ਹਾਲ ਬਾਰੇ ਆਪਾ ਸਾਰੇ ਹੀ ਭਲੀ-ਭਾਤ ਜਾਣਦੇ ਹਾਂ ਸੋ ਉਸ ਨਵੀ ਆਈ ਕੁੜੀ ਦੀਆਂ ਸਹੇਲੀਆ ਨੇ ਵੀ ਆਪਣੇ ਵਾਗੂੰ ਸੌਖੇ ਢੰਗ ਨਾਲ ਪੈਸੇ ਕਮਾਉਣ ਦੀ ਲਾਲਸਾ ਵਿਖਾ ਉਸਨੂੰ ਜਿਸਮ_ਫਿਰੋਸੀ ਦੇ ਧੰਦੇ ਵਿੱਚ ਧੱਕ ਦਿੱਤਾ ਤੇ ਅਜੇ ਇੰਡੀਆ ਤੋ ਆਈ ਨੂੰ ਮਹਿਜ ਦੋ ਹਫਤੇ ਹੋਏ ਸੀ 500 ਡਾਲਰ ਪਿੱਛੇ ਕਾਲੇ_ਹਫਸੀ ਦੇ ਨਾਲ ਡੀਲ ਫਿਕਸ ਕਰਵਾਂ ਦਿੱਤੀ।
ਕੁੜੀ ਸਰੀਰਕ ਪੱਖੋ ਕੰਮਜੋਰ ਸੀ ਤੇ ਜਿਸ ਕਰਕੇ ਉਸਦੀ ਬੱਚੇਦਾਨੀ ਡੈਮਜ ਹੋ ਗਈ ਬੁਰੀ ਹਾਲਤ ਚ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾ ਨੇ ਕੇਰਾਂ ਐਮਰਜੈਸੀ ਦੀ ਹਾਲਤ ਚ ਮੁੱਢਲਾ ਇਲਾਜ ਤਾ ਸੁਰੂ ਕਰ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਅੱਗੇ ਇਲਾਜ ਉਹ ਉਸ ਸਮੇਂ ਹੀ ਕਰਨਗੇ ਜਦ ਤੱਕ ਉਸ ਪੀੜਤ ਦੇ ਮਾਂ-ਬਾਪ ਨਹੀ ਆ ਜਾਦੇ ਤੇ ਦੂਜੇ ਪਾਸੇ ਪਹਿਲਾ ਉਸਦੀਆ ਸਹੇਲੀਆ ਨੇ ਅਣਪਛਾਤੇ ਹਫਸੀ ਤੇ ਬਲਾਤਕਾਰ ਦੇ ਇਲਜਾਮ ਲਗਾਏ ਪਰ ਪੁਲਿਸ ਇਹ ਮੰਨਣ ਨੂੰ ਤਿਆਰ ਨਹੀ ਹੋਈ ਕਿ ਘਰ ਵਿੱਚ ਆ ਕੇ ਏਦਾ ਕਿਵੇ ਕੋਈ ਬਲਾਤਕਾਰ ਕਰ ਸਕਦਾ ਹੈ.?
ਫਿਰ ਜਦੋ ਏਸ ਕੇਸ ਨੂੰ ਖੰਗਲਿਆ ਗਿਆ ਤਾ ਵਿੱਚੋ ਮਾਮਲਾ ਜਿਸਮਫਿਰੋਸੀ ਵਾਲਾ ਹੀ ਨਿਕਲਿਆਂ…….ਸੋ ਦੋਸਤੋ ਇਹ ਕੱਲੀ ਏਸ ਕੁੜੀ ਦੀ ਕਹਾਣੀ ਨਹੀ ਹੋਰ ਬਹੁਤ ਸਾਰੀਆ ਕੁੜੀਆਂ ਜਾਂ ਮੁੰਡੇ ਬਾਹਰਲੇ ਦੇਸਾਂ ਚ ਖਾਸ ਕਰ ਜੇ ਹੁਣ ਦੀ ਗੱਲ ਕਰੀਏ ਤਾ ਕਨੇਡਾ ਚ ਚੰਗੇ ਭਵਿੱਖ ਦੇ ਸੁਪਨੇ ਵੇਖ ਕੇ ਇੰਡੀਆ ਤੋ ਲੱਖਾਂ ਪੈਸੇ ਲਾ ਕੇ ਜਹਾਜ ਚੜਦੇ ਨੇ ਪਰ ਏਥੇ ਆ ਕੇ ਤੰਗਤੁਰਸੀਆ ਦੇ ਚੱਲਦੇ ਕਈ ਗਲਤ ਰਾਹਾਂ ਵੱਲ ਹੋ ਤੁਰਦੇ ਨੇ….ਬਾਕੀ ਕੰਮ ਦੀ ਗੱਲ ਕਰੀਏ ਤਾ ਆਪਣੇ ਹੀ ਲੋਕ ਜੋ ਪਹਿਲਾ ਤੋ ਕਨੇਡਾ ਆ ਕੇ ਸੈੱਟ ਹੋਏ ਨੇ ਉਹਨਾਂ ਚੋ ਵੀ ਬਹੁਤੇ ਪੰਜਾਬੀ (ਸਾਰੇ ਨਹੀ) ਵੀ ਏਹਨਾ ਸਟੂਡੈਟਾ ਨਾਲ ਚਾਰ ਨੰਬਰ ਦੇ ਸਹਿਰੀਆ ਵਾਲਾ ਸਲੂਕ ਕਰਦੇ ਨੇ……
ਆਖਿਰ ਸਾਇਦ ਮੇਰੀ ਗੱਲ ਤਹਾਨੂੰ ਕੌੜੀ ਲੱਗੇ ਪੰਜਾਬ ਆਲਿਓ ਏਹੀ ਕਹਿਣਾ ਚਾਹੂੰਗਾਂ ਕਿ ਜੇ ਭਾਈ ਸਾਲ ਚੋ ਬੱਚੇ ਦੀ ਇੱਕ ਫੀਸ ਤੁਸੀ ਭਰ ਸਕਦੇ ਹੋ ਤਾ ਬੱਚੇ ਬਾਹਰ ਪੜਨ ਭੇਜੋ ਕਿਉਕਿ ਫੀਸਾ ਬਹੁਤ ਵਧ ਗਈਆ ਨੇ ਤੇ ਖਰਚੇ ਵੀ…ਬੱਚੇ ਆਪਣੇ ਬਲਬੂਤੇ ਤੇ ਖਾਸ-ਕਰ ਕਨੇਡਾ ਚ ਸਾਲ ਦੀਆ ਦੋਵੇ ਫੀਸਾ ਅਫੋਰਡ ਨਹੀ ਕਰ ਸਕਦੇ…..
ਜੇ ਤੁਸੀ ਇੱਕ ਵੀ ਫੀਸ ਨਹੀ ਭਰ ਸਕਦੇ ਤਾ ਫਿਰ ਰਹਿਣ ਹੀ ਦਿਉ ਬੱਚੇ ਖਾਸ ਕਰ ਕੁੜੀਆ ਨੂੰ ਬਾਹਰ ਭੇਜਣੋ ……ਨਹੀ ਤਾ ਫਿਰ ਉਹਨਾਂ ਕੋਲ ਲੈ ਦੇ ਕੇ ਦੁੱਖ-ਤਕਲੀਫਾ ਚੋ ਗੁਜਰਦਿਆ ਜਿਸਮ-ਫਿਰੋਸੀ ਦਾ ਹੀ ਰਾਹ ਬਚਦਾ ਏ ਤੇ ਜਿਸਦੇ ਜਾਲ ਗੁੰਦੀ ਸ਼ਿਕਾਰੀ ਹਰ ਸਹਿਰ ਗਲੀ-ਗਲੀ ਬੈਠੇ ਨੇ …..ਅੱਜ ਤਾ ਪੰਜਾਬ ਦੀ ਇੱਕ ਧੀ-ਧਿਆਣੀ ਨਾਲ ਇਹ ਗੁਜਰੀ ਹੈ ਹੋ ਸਕਦਾ ਕੱਲ ਨੂੰ ਲਿਸਟ ਲੰਬੀ ਹੋ ਜਾਵੇ… ….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …