Breaking News

ਦੋ ਸਾਲ ਦੀ ਬੇਟੀ ਨੂੰ ਅਚਾਨਕ ਹੋਣ ਲੱਗੀ ਬਲੀਡਿੰਗ ਡਾਇਪਰ ਖੋਲ ਕੇ ਦੇਖਿਆ ਤਾ ਸੁੰਨ ਰਹਿ ਗਈ ਮਾਂ

ਅੱਜ ਅਸੀਂ ਤੁਹਾਨੂੰ ਲੋਕਾਂ ਨੂੰ ਇੱਕ ਅਜਿਹੀ ਘਟਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਪੜ੍ਹਾਂ ਦੇ ਬਾਅਦ ਤੁਹਾਡੀਆਂ ਅੱਖਾਂ ਵਿੱਚੋ ਹੰਝੂ ਆ ਜਾਣਗੇ ਤੁਹਾਨੂੰ ਸਭ ਨੂੰ ਦੱਸ ਦੇ ਕਿ ਇਹ ਘਟਨਾ ਸਕਾਟਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੀ ਦੋ ਸਾਲ ਦੀ ਬੇਟੀ ਨੂੰ ਅਚਾਨਕ ਬਲੀਡਿੰਗ ਹੋਣ ਲੱਗੀ ਜਿਸਨੂੰ ਦੇਖ ਕੇ ਮਹਿਲਾ ਇੱਕ ਦਮ ਘਬਰਾ ਗਈ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਭ ਹੋਇਆ ਕਿਵੇਂ ਤਾ ਦੱਸਦੇ ਹਾਂ ਕੀ ਹੈ ਇਹ ਪੂਰਾ ਮਾਮਲਾ..

ਦੱਸ ਦੇ ਕਿ ਇਹ ਮਾਮਲਾ ਸਕਾਟਲੈਂਡ ਦਾ ਹੈ ਜਿੱਥੇ ਇੱਕ ਸ਼ੋਰਲੇਟ ਡਾਉਣੀ ਨਾਮ ਦੀ ਮਹਿਲਾ ਦੀ ਦੋ ਸਾਲ ਦੀ ਬੇਟੀ ਨੂੰ ਅਚਾਨਕ ਬਲੀਡਿੰਗ ਹੋਣ ਲੱਗੀ ਜਿਸਨੂੰ ਦੇਖ ਕੇ ਉਹ ਘਬਰਾ ਗਈ ਜਦ ਉਸਨੇ ਆਪਣੀ ਬੱਚੀ ਦਾ ਡਾਇਪਰ ਦੇਖਿਆ ਤਾ ਉਸਦੇ ਅੰਦਰ ਕੱਚ ਦਾ ਟੁਕੜਾ ਮਿਲਿਆ ਔਰਤ ਨੇ ਦੱਸਿਆ ਕਿ ਉਹ ਸੁਪਰ ਮਾਰਕੀਟ ਬਰੈਡ ਲਿਟਿਲ ਐਂਜਲਸ ਦੇ ਡਾਇਪਰ ਦੇ ਅੰਦਰ ਕੱਚ ਦਾ ਟੁਕੜਾ ਮਿਲਿਆ ।

ਔਰਤ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਲਈ ਉਸੇ ਕੰਪਨੀ ਦਾ ਡਾਇਪਰ ਖਰੀਦੀਦੀ ਆਈ ਹੈ । ਸਕਾਟਲੈਂਡ ਦੇ ਡਨਫ਼੍ਰੇਮਲਾਇਨ ਦੀ 27 ਸਾਲਾਂ ਸ਼ਰਲੇਟ ਨੇ ਦੂਜੇ ਮਾਤਾ ਪਿਤਾ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਅਤੇ ਨਾਲ ਹੀ ਦਾਵਾ ਕੀਤਾ ਹੈ ਕਿ ਡਾਇਪਰ ਕੰਪਨੀ ਅਸਦਾ ਨੂੰ ਉਹਨਾਂ ਦੀ ਸ਼ਕਾਇਤ ਨੂੰ ਵੱਧ ਗੰਭੀਰਤਾ ਨਾਲ ਲੈਣਾ ਹੋਵੇਗਾ ਨਹੀਂ ਤਾ ਉਹ ਕੋਰਟ ਕੇਸ ਤੱਕ ਮਾਮਲਾ ਲੈ ਕੇ ਜਾਵੇਗੀ…

ਸ਼ਰਲੇਟ ਨੇ ਦੱਸਿਆ ਕਿ ਜਦ ਉਸਨੇ ਬੱਚੀ ਨੂੰ ਡਾਇਪਰ ਲਗਾਇਆ ਤਾ ਬੱਚੀ ਲਗਭਗ 30 ਮਿੰਟ ਬਾਅਦ ਬੱਚੀ ਰੋਂਣ ਲੱਗੀ ਜਦੋ ਮਾਂ ਨੇ ਬੱਚੀ ਦਾ ਡਾਇਪਰ ਖੋਲਿਆ ਤਾ ਉਹ ਘਬਰਾ ਗਈ ਸ਼ਰਲੇਟ ਨੇ ਦੇਖਿਆ ਕਿ ਡਾਇਪਰ ਵਿਚ ਕੱਚ ਦਾ ਟੁਕੜਾ ਹੈ ਜਿਸਦੇ ਕਾਰਨ ਬੱਚੀ ਨੂੰ ਬਲੀਡਿੰਗ ਹੋਣ ਲੱਗੀ ਫਿਲਹਾਲ ਬੱਚੀ ਹੁਣ ਖਤਰੇ ਤੋਂ ਬਾਹਰ ਹੈ ।

ਡਾਇਪਰ ਕੰਪਨੀ ਅਸਦੇ ਦੇ ਪ੍ਰਵਕਤਾ ਨੇ ਕਿਹਾ ਕਿ ਸਾਨੂੰ ਆਪਣੇ ਲਿਟਿਲ ਐਂਜਲਸ ਡਾਇਪਰ ਤੇ ਬੇਹੱਦ ਗਰਵ ਹੈ ਇਸ ਲਈ ਅਸੀਂ ਸ਼ਕਾਇਤ ਨੂੰ ਬਹੁਤ ਗੰਭਰੀਤਾ ਨਾਲ ਲੈ ਰਹੇ ਹਾਂ ਅਤੇ ਮਿਸ ਸ਼ਰੇਲਟ ਦੀ ਸ਼ਕਾਇਤ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!