ਸੋਸ਼ਲ ਮੀਡਿਆ ਤੇ ਲੋਕੀ ਕੁਝ ਵੀ ਪਾ ਦਿੰਦੇ ਹਨ, ਜਿਹਨਾਂ ਵਿੱਚੋਂ ਕੁਝ ਚੀਜ਼ਾ ਵਾਇਰਲ ਹੋ ਜਾਂਦੀਆਂ ਹਨ, ਤੇ ਉਹਨਾਂ ਨੂੰ ਕੁਝ ਵੱਖਰੀ ਪਹਿਚਾਣ ਬਣ ਜਾਂਦੀ ਹੈ, ਅਜਿਹੀਆਂ ਹੀ ਕੁਝ ‘ਚ ਵੀਡਿਓ ਇੱਕ ਪੰਜਾਬੀ ਬੱਚੇ ਜਿਸ ਨੂੰ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆਂ ਜਾਦਾਂ ਹੈ, ਉਸ ਦੀਆਂ ਵੀਡਿਓ ਵੀ ਅੱਜ ਕਲ ਸੋਸ਼ਲ਼ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ ਪਹਿਲਾਂ -ਪਹਿਲਾਂ ਉਸ ਨੇ ਹੱਸਾ ਮਖੋਲ ਵਾਲਿਆਂ ਵੀਡੀਓ ਬਣਾਇਆ ਸੀ,
ਪਰ ਉਸ ਤੋਂ ਬਾਅਦ ਉਸ ਦੀਆਂ ਗੰਦੀ ਸ਼ਬਦਾਵਲੀ ਵਾਲਿਆਂ ਵੀਡੀਓ ਵਾਇਰਲ ਹੋ ਗਈਆਂ, ਜੋ ਕਿ ਬਹੁਤ ਹੀ ਗਲਤ ਗੱਲ ਸੀ, ਇਸ ਤੋਂ ਬਾਅਦ ਉਸ ਨੇ ਕੱਲ ਪਿੰਡ ਦੀ ਪੰਚਾਇਤ ‘ਚ ਮਾਫੀ ਮੰਗ ਲਈ ਸੀ, ਪਰ ਅੱਜ ਉਸ ਦੀ ਇੱਕ ਵੀਡਿਓ ਹੋਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿ ਉਸ ਦੇ ਸਿੱਖ ਕਕਾਰ ਤੇ ਪਰਨਾ, ਨੂੰ ਉਤਾਰ ਲਿਆ ਜਾ ਰਿਹਾ ਹੈ,
ਪਰ ਜੇਕਰ ਉਸ ਨੇ ਮਾਫੀ ਮੰਗ ਲਈ ਤਾਂ ਇਸ ਦੀ ਕੀ ਲੋੜ ਸੀ, ਛੋਟੇ ਬੱਚੇ ਤੋਂ ਜੇਕਰ ਕੁਝ ਗਲਤੀਆਂ ਹੋ ਹੀ ਗਈਆਂ ਹਨ ਤਾਂ ਉਸ ਨੂੰ ਸਮਝਉਣਾ ਚਾਹੀਦਾ ਸੀ, ਨਾ ਕਿ ਇਸ ਤਰ੍ਹਾਂ ਮਾਨਸਿਕ ਦਰਦ ਦੇਣਾ ਚਾਹੀਦਾ ਹੈ, ਦੱਸ ਦਈਏ ਕੀ ਇਸ ਮੁੱਖ ਮੰਤਰੀ ਦਾ ਇੱਕਮਕ ਬੇਸ ਵੀ ਹਾਲ ਹੀ ਵਿੱਚ ਰਿਲਿਜ਼ ਹੋਇਆ ਹੈ,
ਜਿਸ ਵਿੱਚ ਵੀ ਕੁਝ ਅਜਿਹਾ ਲਫਜ਼ ਦੀ ਵਰਤੋਂ ਕੀਤੀ ਹੈ |ਜੋ ਕਿ ਸੱਭਿਆਚਾਰ ਦੇ ਖਿਲਾਫ ਹਨ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਕੌਰ ਮੀਡੀਆ ਲਾਇਕ ਕਰੋ , ਤਾਂ ਜੋ ਤਹਾਨੂੰ ਦੇਸ਼ ਵਿਦੇਸ਼ ਦੀ ਹਰ ਜਾਣਕਾਰੀ ਮਿਲ ਸਕੇ |
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …