ਇੱਕ ਵਾਰ ਜਰੂਰ ਪੜ੍ਹਨਾ ਬਹੁਤ ਵਧੀਆ ਲਾਈਨਾਂ ਲਿਖੀਆਂ… ਪਹਿਲੇ ਪਿਆਰ ਦਾ ਵਿਖਾਵਾ ਕਰਨਾ, ਤੇ ਫੇਰ ਉਸਨੇ ਸਵੀਕਾਰ ਕਰ ਲਿਆ ਤੁਹਾਨੂੰ
ਪਹਿਲਾ ਗੱਲ kiss ਤੇ hug ਤੱਕ ਸੀ ,ਹੁਣ ਤੁਹਾਨੂੰ ਜਿੱਦ se*x ਤੇ ਆ ਗਈ,,ਜੇ ਤੂੰ ਨਹੀਂ ਮਿਲਦੀ ਮੈਂ ਮਰ ਜਾਣਾ , Dialog ਬਾਜੀ ਕਰਨੀ, imo. black mail ਕਰਨਾ ,, ਹੁਣ ਉਹ ਤੁਹਾਡੇ ਲਈ ਕਮਲੀ ਹੋ ਗਈ, ਤੇ ਇਕ ਰਾਤ ਤੁਹਾਡੇ ਨਾਲ ਬਿਤਾ ਗਈ,ਵਿਸ਼ਵਾਸ ਕੀਤਾ ਉਸਨੇ ,ਹੁਣ ਉਹ ਪਲ ਪਲ ਯਾਦ ਕਰਦੀ ਆ,Few Days Later U Start Ignoring Her. She Cries A Lot But Still Having A Hope Of Ur Come
ਉਹ ਗੱਲ ਕਰਨ ਨੂੰ ਰੋਂਦੀ ਆ ,ਤੇ ਤੁਸੀਂ brackup ਬਾਰੇ ਸੋਚ ਰਹੇ ਹੋ , ਉਹ ਟੁੱਟ ਗਈ ਆ , ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ,ਤੁਸੀਂ ਹੋਰ ਨਾਲ ਖੁਸ ਹੌ, ਜੋ ਟੁੱਟ ਗਈ ਉਸਦਾ ਕੀ
ਕੁੜੀਆਂ ਵੀ ਅੰਨੀਆ ਹੋਕੇ ਵਿਸ਼ਵਾਸ ਨਾ ਕਰਨ, ਆਪਣੇ ਆਪ ਨੂੰ ਸੰਬਾਲ ਕੇ ਤੁਰਨ ਇਹਨਾਂ ਰਾਹਾਂ ਤੇ ,ਪਿਆਰ ਬਹੁਤ ਘੱਟ ਹੈ , ਤੇ ਤਨ ਦੇ ਵਪਾਰੀ ਆਮ , ਹਰ ਮੁੰਡਾ ਏਦਾਂ ਦਾ ਨਹੀਂ ਹੁੰਦਾ
ਪਰ ਕੁੱਜ ਕੂ ਮੁੰਡਿਆਂ ਦੀ ਗਲਤੀ ਬਦਲੇ ਟੂਟੀਆ ਕੁੜੀਆਂ ਸਾਰੀ ਮਰਦ ਜਾਤ ਨੂੰ ਬਦਨਾਮ ਕਰ ਜਾਂਦੀ ਆ , ਕਹਿੰਦੇ ਆ ਨਾ ਦੁੱਧ ਦਾ ਜਲਿਆਂ ਪਾਣੀ ਵੀ ਫੂਕਾਂ ਮਾਰ ਮਾਰ ਪੀਂਦਾ ਆ , ਤੇ ਏਦਾਂ ਹੀ ਇੱਕ ਕੁੜੀ ਇਕ ਵਾਰ ਟੁੱਟ ਜਾਏ ਉਸਦਾ ਦਿਲ ਜਿੱਤਣਾ ਵਿਸ਼ਵਾਸ ਬਣੌਨਾ ਬਹੁਤ ਔਖਾ ਆ । ਪੋਸਟ ਚੰਗੀ ਲੱਗੇ ਕੰਮੈਂਟ ਸ਼ੇਅਰ ਕਰੋ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …