ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਰੇਲ ਦੀ ੲਿੱਕ 36 ਸਾਲਾ ਮਹਿਲਾਂ ਤੇ ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ਼ ਕੀਤਾ ਹੈ, ਮਹਿਲਾਂ ਤੇ ਨੌ ਸਾਲ ਦੇ ਬੱਚਾ ਨਾਲ ਰੇਪ ਕਰਨ ਦਾ ੲਿਲਜ਼ਾਮ ਹੈ, ਮਾਮਲੇ ਦਾ ਖੁਲਾਸਾ ੳੁਸ ਸਮੇਂ ਹੋੲਿਅਾ ਜਦੋ ਬੱਚੇ ਨੇ ਡਾਕਟਰ ਦੇ ਸਾਹਮਣੇ ਹੱਡਬੀਤੀ ਦੱਸੀ
ਡਾਕਟਰ ਨੇ ਮਾਮਲੇ ਦੀ ਖਬਰ ਚਾੲੀਡ ਲਾੲਿਨ ਅਥਾਰਟੀ ਨੂੰ ਦਿੱਤੀ ਤੇ ਪੁਲਿਸ ਤੋਂ ਸ਼ਿਕਾੲਿਤ ਦਰਜ਼ ਕਰਵਾੲੀ, ਘਟਨਾਂ ਤੇਨਿਪਲਮ ਸ਼ਹਿਰ ਦੀ ਹੈ, ਚਾੲਿਡਲਾੲਿਨ ਨੇ ਦੱਸਿਅਾ ਕਿ ਲੜਕੇ ਨੂੰ ਕਰੀਬ ੲਿੱਕ ਸਾਲ ਤੋਂ ਹਵਸ ਦਾ ਸ਼ਿਕਾਰ ਬਣਾ ਰਹੀ ਹੈ,ਚਾੲਿਡਲਾੲਿਨ ਦੇ ਅਧਿਕਾਰੀ ਨੇ ਦੱਸਿਅਾ ਕਿ ਮਹਿਲਾਂ ਪੀੜਤ ਬੱਚੇ ਦੇ ਘਰ ਦੇ ਨੇੜੇ ਹੀ ਰਹਿੰਦੇ ਸੀ
ੳੁਕਤ ਮਹਿਲਾਂ ਲੰਬੇ ਸਮੇਂ ਤੋਂ ੳੁਸ ਦਾ ਗਲਤ ੲਿਸਤੇਮਾਲ ਕਰ ਰਹੀ ਸੀ, ਜਿਸ ਦਾ ਅਸਰ ੳਸਦੇ ਦਿਮਾਗ ਤੇ ਪਿਅਾ, ਪੁਲਿਸ ਨੇ ਪੌਕਸੋ ਅੈਕਟ ਤਹਿਤ ਮਾਮਲਾ ਦਰਜ਼ ਕਰ ਲਿਅਾ ਹੈ, ਤੇ ਮਹਿਲਾਂ ਤੇ 5 ਤੇ 6 ਧਾਰਾ ਲਗਾ ਦਿੱਤੀ ਹੈ, ਚਾੲਿਡਲਾੲਿਨ ਦੇ ਅਧਿਕਾਰੀਅਾਂ ਨੇ ਦੱਸਿਅਾ ਜਦੋਂ ਸਾਨੂੰ ੲਿਸ ਘਟਨਾਂ ਬਾਰੇ ਪਤਾ ਲੱਗਾ ਤਾਂ ਦੋਵਾਂ ਪਰਿਵਾਰਾਂ ਵਿੱਚ ਵਿਵਾਦ ਸੀਤੇ ੳੁਹਨਾਂ ਨੇ ਦੱਸਿਅਾ ਕਿ
ਅਸੀ ੲਿਸ ਦੇ ਬਾਰੇ ਜਾਨਣ ਦੀ ਕੋਸ਼ਿਸ ਕਰਾਂਗੇ ਕਿ ੲਿਸ ਮਾਮਲੇ ਦੇ ਪਿੱਛੇ ਪਰਿਵਾਰ ਵਾਲਿਅਾਂ ਦੀ ਅਾਪਸੀ ਲੜਾੲੀ ਤਾਂ ਨਹੀ. ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …