Wednesday , October 21 2020
Breaking News

ਬਲਾਤਕਾਰ ਤੋਂ ਬਚਾਉਣ ਲੲੀ ਗਰਮ ਰੋੜੇ ਨਾਲ ਦਾਗੀਅਾਂ ਜਾ ਰਹੀਅਾਂ ਕੁੜੀਅਾਂ ਦੀਅਾਂ ਛਾਤੀਅਾਂ ਅਤੇ। ………..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ੲਿੰਗਲੈਂਡ ‘ਚ ਘੱਟ ੳੁਮਰ ਦੀਅਾਂ ਕੁੜੀਅਾਂ ਦੀਅਾਂ ਛਾਤੀਅਾਂ ਨੂੰ ਗਰਮ ਪੱਥਰ ਨਾਲ ਦਾਗਣ ਦੇ ਕਾਫੀ ਮਾਮਲੇ ਸਾਹਮਣੇ ਅਾ ਰਹੇ ਹਨ, ੲਿਸ ਦਾ ਕਾਰਨ ਕੁੜੀਆਂ ਨੂੰ ਘੱਟ ਆਕਰਸ਼ਕ ਬਣਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ‘ਦ ਗਾਰਡੀਅਨ’ ਅਖ਼ਬਾਰ ਦੀ ਖੋਜੀ ਰਿਪੋਰਟ ਮੁਤਾਬਕ ਯੂਕੇ ਦੇ ਲੰਡਨ, ਯਾਰਕਸ਼ਾਇਰ, ਅਸੇਕਸ ਤੇ ਵੈਸਟ ਮਿਡਲੈਂਡ ਵਿੱਚ ਅਜਿਹੇ ਮਾਮਲੇ ਵਧੇਰੇ ਪਾਏ ਜਾ ਰਹੇ ਹਨ।ਪੂਰੇ ਦੇਸ਼ ਵਿੱਚੋਂ ਹੁਣ ਤਕ ਹਜ਼ਾਰ ਤੋਂ ਵੀ ਵੱਧ ਪੀੜਤ ਕੁੜੀਆਂ ਸਾਹਮਣੇ ਆ ਚੁੱਕੇ ਹਨ।

ਇਹ ਪ੍ਰਥਾ ਅਫ਼ਰੀਕੀ ਦੇਸ਼ਾਂ ਵਿੱਚ ਚੱਲਦੀ ਹੈ ਪਰ ਹੁਣ ਦੁਨੀਆ ਦੇ ਅਗਾਂਹਵਧੂ ਇੰਗਲੈਂਡ ਜਿਹੇ ਦੇਸ਼ ਵਿੱਚ ਵੀ ਇਹ ਪ੍ਰਥਾ ਪ੍ਰਚਲਿਤ ਹੋ ਗਈ ਹੈ।ਇਸ ਕਰੂਰਤਾ ਭਰੇ ਕਾਰਜ ‘ਤੇ ਬਰਤਾਨਵੀ ਸਰਕਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਗ਼ੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਵਚਨਬੱਧ ਹਨ। ਪਰ ਸਮਾਜਿਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਨੂੰ ਰੋਕਣ ਦੀਆਂ ਬੇਹੱਦ ਘੱਟ ਕੋਸ਼ਿਸ਼ ਕਰਦੀ ਹੈ।

ਰਿਪੋਰਟ ਮੁਤਾਬਕ ਕੁੜੀਆਂ ਨੂੰ ਇੰਨਾ ਤਸ਼ੱਦਦ ਉਨ੍ਹਾਂ ਦੀ ਮਾਂ, ਦਾਦੀ, ਚਾਚੀ ਜਾਂ ਹੋਰ ਕੋਈ ਨੇੜਲਾ ਰਿਸ਼ਤੇਦਾਰ ਦਿੰਦਾ ਹੈ। ਛਾਤੀਆਂ ਨੂੰ ਗਰਮ ਪੱਥਰ ਨਾਲ ਦਾਗ਼ਣ ਨਾਲ ਬ੍ਰੈਸਟ ਟਿਸ਼ੂ ਟੁੱਟ ਜਾਂਦੇ ਹਨਤੇ ਹੌਲੀ ਹੌਲੀ ਮਰ ਵੀ ਜਾਂਦੇ ਹਨ। ਇਸ ਤਰ੍ਹਾਂ ਛਾਤੀਆਂ ਵਿਕਸਤ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਪਰ ਪੂਰੀ ਪ੍ਰਕਿਰਿਆ ਵਿੱਚ ਪੀੜਤਾ ਨੂੰ ਬੇਹੱਦ ਦਰਦ ਝੱਲਣਾ ਪੈਂਦਾ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!