Breaking News

ਬਾਰਡਰ ਤੇ ਸੁਣਾਈ ਦੇ ਰਹੇ ਹਨ ਜ਼ਬਰਦਸਤ ਧਮਾਕੇ ਦੋ ਫਾਈਟਰ ਪਲੇਨ ਦਿਸੇ ਹਵਾ ਵਿੱਚ ਅਤੇ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਜਸਥਾਨ ਵਿਚ ਸ਼੍ਰੀ ਨਗਰ ਦੇ ਰਾਏ ਸਿੰਘ ਨਗਰ ਤੋਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਭਾਰਤ ਪਾਕ ਅੰਤਰਰਾਸ਼ਟਰੀ ਸੀਮਾ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਸੀਮਾ ਵਰਤੀ ਪਿੰਡ ਨੂੰ ਸੈਨਾ ਖਾਲੀ ਕਰਵਾ ਰਹੀ ਹੈ ਸ਼੍ਰੀ ਗੰਗਾ ਨਗਰ ਦੇ ਰਾਏ ਸਿੰਘ ਨਗਰ ਤੋਂ ਵੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਨਿਊਜ਼ 24 ਦੇ ਅਨੁਸਾਰ ਬਾਰਡਰ ਦੇ ਨੇੜੇ ਦੇ ਪਿੰਡਾਂ ਵਿਚ ਜਬਰਦਸਤ ਧਮਾਕੇ ਸੁਣਾਈ ਦਿੱਤੇ ਹਨ ਧਮਾਕਿਆਂ ਦੇ ਬਾਅਦ ਦੋ ਫਾਈਟਰ ਪਲੇਨ ਵੀ ਆਸਮਾਨ ਵਿਚ ਦਿਖਾਈ ਦੇ ਰਹੇ ਹਨ। ਇਸਦੇ ਨਾਲ ਸਮੇਜਾ ਦੇ ਬਾਰਡਰ ਏਰੀਆ ਵਿਚ ਵੀ ਫਾਈਟਰ ਪਲੇਨ ਦਿਖਾਈ ਦੇ ਰਿਹਾ ਹੈ। ਸੈਨਾ ਨੇ ਚਲਦੇ ਹੋਏ ਜੈਸਲਮੇਰ ਬਾਰਡਰ ਦੇ ਕੋਲ ਸਾਰੇ ਪਿੰਡਾਂ ਨੂੰ ਖਾਲੀ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ।

ਜੈਸਲਮੇਰ ਅਤੇ ਅੰਮ੍ਰਿਤਸਰ ਏਅਰ ਪੋਰਟ ਨੂੰ ਖਾਲੀ ਕਰਵਾਇਆ ਗਿਆ ਪਾਕਸਿਤਾਨ ਨਾਲ ਯੁੱਧ ਛਿੜਨ ਦੀ ਆਸ਼ੰਕਾ ਦੇ ਵਿਚ ਜੈਸਲਮੇਰ ਅਤੇ ਅਮ੍ਰਿਤਸਰ ਏਅਰ ਪੋਰਟ ਨੂੰ ਖਾਲੀ ਕਰਵਾਇਆ ਗਿਆ ਹੈ ਉਥੇ ਹੀ ਉੱਤਰ ਭਾਰਤ ਦੇ ਹਰ ਹਵਾਈ ਅੱਡੇ ਨੂੰ ਅਲਰਟ ਤੇ ਰਖਿਆ ਗਿਆ ਹੈ।

ਪਾਕਸਿਤਾਨ ਅਤੇ ਪਾਕਸਿਤਾਨ ਦੇ ਅਧਿਕਾਰ ਕਸ਼ਮੀਰ ਵਿਚ ਭਾਰਤੀ ਹਵਾਈ ਸੈਨਾ ਦੇ ਵੱਲੋਂ ਏਅਰ ਸਟਰਾਇਕ ਦੇ ਬਾਅਦ ਨਿਯੰਤਰਣ ਰੇਖਾ ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਪਾਕਸਿਤਾਨ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਨਿਊਜ਼ ਚੈਨਲ ਆਜ ਤੱਕ ਦੀ ਰਿਪੋਰਟ ਦੇ ਅਨੁਸਾਰ ਸਿਆਲਕੋਟ ਸੈਕਟਰ ਵਿਚ ਪਾਕਸਿਤਾਨ ਨੇ ਟੈਂਕ ਦਾ ਵੀ ਇਸਤੇਮਾਲ ਕੀਤਾ ਹੈ ਭਾਰਤੀ ਸੈਨਾ ਦੇ ਵਲੁ ਵੀ ਗੋਲੀਬਾਰੀ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ 5 ਪੋਸਟ ਤਬਾਹ ਹੋ ਗਏ ਹਨ ਇਸਦੇ ਇਲਾਵਾ ਕਈ ਪਾਕਸਤਾਨੀ ਰੇਜਰ ਜਖਮੀ ਦੱਸੇ ਜਾ ਰਹੇ ਹਨ

ਬੁੱਧਵਾਰ ਸਵੇਰ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੋ ਕੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ‘ਤੇ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦਾ ਇੱਕ ਲੜਾਕੂ ਜਹਾਜ਼ ਸੁੱਟ ਦਿੱਤਾ। ਇਸ ਟਾਕਰੇ ਦੌਰਾਨ ਭਾਰਤ ਦਾ ਇੱਕ ਮਿੱਗ-21 ਜਹਾਜ਼ ਕ੍ਰੈਸ਼ ਹੋਇਆ ਹੈ ਤੇ ਭਾਰਤ ਦਾ ਇੱਕ ਪਾਇਲਟ ਵੀ ਲਾਪਤਾ ਹੈ। ਹਾਲਾਂਕਿ, ਇਸ ਪਾਇਲਟ ਨੂੰ ਪਾਕਿਸਤਾਨ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਭਾਰਤ ਪੁਸ਼ਟੀ ਕਰ ਰਿਹਾ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!