ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੈਂਗਟਰਾਂ ਨੂੰ ਗੋਲੀਆਂ ਅਤੇ ਬੰਦੂਕਾਂ ਦਾ ਹੀ ਸ਼ੋਕ ਨਹੀਂ ਹੁੰਦਾ, ਅਪਰਾਧ ਦੇ ਸੰਸਾਰ ਵਿੱਚ ਅਜਿਹੇ ਕਈ ਨਾਮ ਹਨ ਜੋ ਪ੍ਰਸਿੱਧ ਹੋਣ ਦੀ ਅਣਹੋਂਦ ਵਿੱਚ ਗਾਉਣ ਵਿੱਚ ਵੀ ਹੱਥ ਅਜ਼ਮਾ ਬੈਠੇ ਹਨ …
ਗੱਲ ਕਰ ਰਹੇ ਹਾਂ ਸੰਗਰੂਰ ਦੇ ਰਵੀ ਦਿਓਲ ਦੀ, ਰਵੀ ਦਿਓਲ ਪ੍ਰਸਿੱਧ ਗੈਂਗਸਟਰ ਹੈ ਉਹੀ ਰਵੀ ਦਿਓਲ ਜਿਸ ਨੇ ਵਿੱਕੀ ਗੌਂਡਰ ਦੇ ਮੁਕਾਬਲੇ ਤੋਂ ਡਰ ਕੇ ਖੁਦ ਸਰੈਂਡਰ ਕੀਤਾ ਸੀ.
ਮਸ਼ਹੂਰ ਹੋਣ ਲਈ ਕੋਸ਼ਿਸ਼ ਕਾਫ਼ੀ ਕੀਤੀ ਪਰ ਗਾਉਣ ਦੇ ਉਲਟ, ਰਵੀ ਦਿਓਲ ਦੇ ਅਪਰਾਧ ਗਰਾਫ਼ ਸੁਰਖ਼ੀਆਂ ਵਿਚ ਜ਼ਿਆਦਾ ਰਿਹਾ, ਐਨ ਡੀ ਪੀ ਐੱਸ ਐਕਟ ਤੋਂ ਲੈ ਕੇ ਕਤਲ ਕਰਨ ਦੀ ਕੋਸ਼ਿਸ਼ ਤਕ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਅੱਜ ਸਲਾਖ਼ਾਂ ਪਿੱਛੇ ਕਾਨੂੰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਮਤਲਬ ਗਾਉਣ ਦੇ ਹੁਨਰ ਨੂੰ ਤਰਾਸ਼ਣ ਤੋਂ ਬਜਾਏ ਜੁਰਮ ਦੀ ਦੁਨੀਆ ਵਿਚ ਕਦਮ ਰੱਖਣ ਦੇ ਫ਼ੈਸਲੇ ਦਾ ਅੰਜਾਮ ਉਨ੍ਹਾਂ ਨੌਜਵਾਨਾਂ ਲਈ ਇੱਕ ਸਬਕ ਹੈ ਜੋ ਅਜਿਹੇ ਲੋਕਾਂ ਨੂੰ ਆਪਣੇ ਆਦਰਸ਼ ਮਾਡਲ ਮੰਨਦੇ ਹਨ.
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …