ਫਿਰੋਜ਼ਪੁਰ ਤੋਂ ਜਿੱਥੇ ਇਨਸਾਫ ਦੀ ਗੁਹਾਰ ਦੀ ਉਡੀਕ ‘ਚ ਬੈਠੀ ਇਸ ਮਹਿਲਾ ਦਾ ਕਹਿਣਾ ਕਿ ਉਸਦੇ ਪਤੀ ਨੇ ਉਸਨੂੰ ਤਲਾਕ ਦਿੱਤੇ ਬਿਨਾਂ ਦੂਜੀ ਮਹਿਲਾ ਨਾਲ ਵਿਆਹ ਕਰਾ ਲਿਆ। ਜਿਸ ਕਾਰਨ ਹੁਣ ਮਹਿਲਾ ਦੇ ਉਸਦੇ ਦੋ ਬੱਚੇ ਬਹੁਤ ਪਰੇਸ਼ਾਨ ਹੋ ਰਹੇ ਹਨ ।
ਇੰਨਾਂ ਹੀ ਨਹੀ ਇਸ ਸ਼ਖਸ ‘ਤੇ ਬਲਾਤਕਾਰ ਦਾ ਕੇਸ ਵੀ ਚੱਲ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਸਾਲ 1992 ‘ਚ ਉਸਦਾ ਵਿਆਹ ਅਸ਼ੋਕ ਗਿੱਲ ਨਾਲ ਹੋਇਆ ਸੀ,ਜੋਕਿ ਰੇਲਵੇ ਵਿਭਾਗ ਦਾ ਮੁਲਾਜ਼ਮ ਹੈ ਅਤੇ ਉਸਦੇ ਦੋ ਬੱਚੇ ਵੀ ਹਨ ।
ਇਸ ਤੋਂ ਇਲਾਵਾ ਉਸਦੀ ਭਤੀਜੀ ਨੇ ਉਸ ਉਪਰ ਬਲਾਤਕਾਰ ਦੇ ਆਰੋਪ । ਉੱਧਰ ਅਸ਼ੋਕ ਦੀ ਧੀ ਨਿਧਿ ਨੇ ਆਪਣੇ ਪਿਤਾ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੇਰੇ ਪਿਤਾ ਦੇ ਕਿਸੇ ਦੇ ਨਾਲ ਗਲਤ ਸੰਬੰਧ ਸਨ ਅਤੇ ਜਿਸ ਕਾਰਨ ਉਹ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ । ਹੁਣ ਇਹ ਆਲਮ ਹੈ ਕਿ ਹੁਣ ਅਸੀ ਘਰ ਵਿੱਚ ਸੋਣ ਅਤੇ ਖਾਣ ਪੀਣ ਲਈ ਮੁਹਤਾਜ ਹਨ, ਜਿਸ ਸ਼ਿਕਇਤ ਥਾਨਾ ਸਦਰ ਅਤੇ ਰੇਲ ਵਿਭਾਗ ਦੇ ਉੱਚ ਅਧਿਕਾਰੀ ਨੂੰ ਕਰ ਚੁੱਕੇ ਹਨ।
ਇੰਨਾਂ ਸਭ ਕੁਝ ਹੋ ਜਾਣ ਤੋਂ ਬਾਅਦ ਵੀ ਅਸ਼ੋਕ ਗਿੱਲ ਨੇ ਦੂਜੀ ਮਹਿਲਾ ਨਾਲ ਵਿਆਹ ਕਰਾ ਲਿਆ ਤੇ ਅੱਜ ਉਸ ਨੇ ਘਰ ਵਿਚ ਗੁੰਡਿਆਂ ਦਾ ਮਦਦ ਨਾਲ ਸਾਰਾ ਸਮਾਨ ਚੁੱਕਵਾ ਲਿਆ ਅਤੇ ਸਾਰਾ ਘਰ ਖਾਲੀ ਕਰਵਾ ਲਿਆ। ਪਰਿਵਾਰ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਵੀ ਉਨ੍ਹਾਂ ਨੂੰ ਕੋਈ ਹੱਥ ਪੱਲਾ ਨਹੀ ਫੜਾ ਰਿਹਾ। ਜਿਸ ਕਾਰਨ ਹੁਣ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …