Breaking News
Home / ਹੋਰ ਜਾਣਕਾਰੀ / ਮੁੰਡੇ ਨੇ ਕੀਤੀ ਲਾਇਵ ਖੁਦਖੁਸ਼ੀ ਤੇ ਵੀਡੀਓ ਪਾਈ ਫੇਸਬੁੱਕ ਤੇ….

ਮੁੰਡੇ ਨੇ ਕੀਤੀ ਲਾਇਵ ਖੁਦਖੁਸ਼ੀ ਤੇ ਵੀਡੀਓ ਪਾਈ ਫੇਸਬੁੱਕ ਤੇ….

ਮੁੰਡੇ ਨੇ ਆਪਣੇ ਮੂਹੋ ਕਿਹਾ ਬਸ ਲਾਸ੍ਟ ਦਿਨ ਹੈ ਜਿੰਦਗੀ ਦਾ ਦਾਰੂ ਪੀਤੀ ਹੋਈ ਹੈ ਦਵਾਈ ਮੇਰੀ ਗਈ ਜਮਾ ਇਹ ਨਾ ਕਹਿ ਤੂੰ ਕਿਥੇ ਕਹਿੰਦਾ ਹੋਵੇ ਸਾਲ ਮਜਾਕ ਕਰਦਾ ਇਹ ਵੀਡੀਓ ਫੇਸਬੁੱਕ ਤੇ ਪਾਵਾਂ ਗਿਆ ਇਹ ਦਵਾਈ ਹੈ ਮੈ ਖਾ ਲੈਣੀ ਹੈ ਮੈ ਨਹੀਂ ਹੱਟਦਾ ਕਿਉਂਕਿ ਸਾਲ ਜਿੰਦਗੀ ਚ ਬਹੁਤ ਕੁਜ ਸਿਖਿਆ ਦੁਨੀਆ ਨੇ ਬੜੇ ਧੋਖੇ ਦਿਤੇ ਨੇ ਸਾਲ ਕਦੀ ਨਾ ਇਹ ਧੋਖਾ ਨਹੀਂ ਖਾਣਾ ਸੀ ਕਦੀ ਸੋਚਿਆ ਵੀ ਨਹੀਂ ਸੀ ਇਹੋ ਜਿਹਾ ਧੋਖਾ ਮਿਲ਼ੇਗਾ ਅਵ ਦੇਖ ਵਡੇ ਭਰਾ ਦਵਾਈ ਪਾਈ ਆ ਤੇਰੇ ਸਾਹਮਣੇ ਅਵ ਦਵਾਈ ਆ..

ਇਹ ਖਾ ਲੈਣੀ ਆ ਅੱਪਾਂ ਨੇ ਇਹੀ ਗੱਲ ਕਾਹੂਗਾਂ ਤੇਰੇ ਵਾਸਤੇ ਹਨੀ ਕਿਰਪਾ ਕਰਿ ਬਸ ਪੈਸੇ ਮੋੜ ਦਵੀਂ ਮੇਰੇ ਥੋੜੇ ਜਿਹੇ ਜਵਾਕ ਰੁੱਲਣੇ ਤੋਂ ਬਚ ਜਾਂ ਕਿਉਂ ਕਿ ਨਹੀਂ ਤਾਂ ਕਰਜੇ ਕਰਕੇ ਮੇਰੇ ਦੋਵੇਂ ਮੋਟਰਸਾਈਕਲ ਚਕੇ ਜਾਣੇ ਆ ਤੇ ਮੇਰਾ ਵਿਸ਼ਵਾਸ ਯਾਰੀ ਦੋਸਤੀ ਤੋਂ ਟੁੱਟ ਜਾਣਾ ਮੈ ਨਹੀਂ ਚਾਹੁੰਦਾ ਮਲੇਰਕੋਟਲੇ ਵਾਲੇ ਕਰਕੇ ਹੋਏ ਨੀਚੇ ਦਿਤੀ ਵੀਡੀਓ ਦੇਖੋ ਜੋ ਹੋਇਆ ਬਹੁਤ ਮਾੜਾ ਹੋਇਆ

ਇਹ ਵੀਡੀਓ ਦੇਖ ਕੇ ਸੁਣਨ ਕੇ ਲੱਗਦਾ ਸੀ ਇਹ ਪੈਸੇ ਪਿੱਛੇ ਰੌਲ਼ਾ ਸੀ ਪਰ ਜੋ ਵੀ ਹੋਇਆ ਮਾੜਾ ਹੋਇਆ ਲੋਕ ਪੈਸੇ ਲੈਣ ਟਾਇਮ ਭੋਲੇ ਬਣ ਕੇ ਦਿਖਾਉਂਦੇ ਪਾਰ ਦੇਣ ਟਾਇਮ ਸ਼ੇਰ ਬਣ ਜਾਂਦੇ ਹਨ ਵਰਗੀਆਂ ਤੋਂ ਰੱਬ ਬਚਾਵੇ ਪਰ ਇਕ ਘਰ ਦਾ ਚਿਰਾਗ ਭੁੱਜ ਗਿਆ ਵਾਹਿਗੁਰੂ ਜੀ ਮੇਹਰ ਕਰਨ …..

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!