ਸਾਊਦੀ ਅਰਬ ਦਾ ਇਕ ਸ਼ਖਸ ਆਪਣੀ ਭੁੱਖ ਮਿਟਾਉਣ ਲ਼ਈ ਆਪਣੀਆਂ ਦੋ ਪਤਨੀਆਂ ਖਾ ਗਿਆ। ਇਹ ਖਬਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, 41 ਸਾਲਾ ਮੁਸਤਫਾ ਅਲੀ ਹਮਦ ਆਪਣੀਆਂ 4 ਪਤਨੀਆਂ ਦੇ ਨਾਲ ਇਕ ਪਰਿਵਾਰਕ ਸਮਾਗਮ ਵਿਚ ਅਸ਼ ਸਲਫਾ ਜਾ ਰਿਹਾ ਸੀ।
ਇਸ ਦੌਰਾਨ ਆਏ ਰੇਤ ਦੇ ਤੁਫਾਨ ਕਾਰਨ ਉਹ ਆਪਣੀ ਦਿਸ਼ਾ ਤੋਂ ਭਟਕ ਗਿਆ ਤੇ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ ਉਤੇ ਉਸ ਦੀ ਇਕ ਪਤਨੀ ਦੀ ਮੌਤ ਹੋ ਗਈ। ਤਿੰਨ ਦਿਨ ਰੇਤ ਦੇ ਤੁਫਾਨ ਤੇ ਅਤਿ ਦੀ ਗਰਮੀ ਵਿਚ ਉਹ ਫਸਿਆ ਰਿਹਾ। ਉਥੇ ਉਸ ਨੂੰ ਪਾਣੀ ਵੀ ਨਹੀਂ ਮਿਲਿਆ। ਅਜਿਹੇ ਹਾਲਾਤ ਵਿਚ ਉਸ ਨੇ ਆਪਣੀਆਂ 2 ਪਤਨੀਆਂ ਨੂੰ ਮਦਦ ਦੀ ਭਾਲ ਲਈ ਭੇਜ ਦਿੱਤਾ। ਦੋਵੇਂ ਪਤਨੀਆਂ ਉਸ ਦਾ ਹੁਕਮ ਮੰਨਦੀਆਂ ਹੋਈਆਂ ਰੇਤ ਉਤੇ ਇਧਰ ਉਧਰ ਭਟਕਦੀਆਂ ਰਹੀਆਂ ਹਨ।
ਤਕਰੀਬਨ 10 ਦਿਨ ਬਾਅਦ ਉਨ੍ਹਾਂ ਨੂੰ ਮਦਦ ਮਿਲੀ। ਰਿਆਦ ਹੇਰਾਲਡ ਦੀ ਰਿਪੋਰਟ ਮੁਤਾਬਕ ਜਦੋਂ ਬਚਾਅ ਕਰਮੀ ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਸਿਰਫ ਹਮਦ ਹੀ ਜਿੰਦਾ ਸੀ। ਉਸ ਦੀਆਂ ਦੋ ਪਤਨੀਆਂ ਦੀ ਮੌਤ ਹੋ ਚੁੱਕੀ ਸੀ। ਰੇਤਲੇ ਇਲਾਕੇ ਵਿਚ ਫਸੇ ਹੋਣ ਕਾਰਨ ਉਸ ਨੇ ਆਪਣੀਆਂ ਦੋਵੇਂ ਪਤਨੀਆਂ ਨੂੰ ਆਪਣਾ ਭੋਜਨਾ ਬਣਾਇਆ।
ਹਾਲਾਂਕਿ ਬਾਅਦ ਵਿਚ ਇਹ ਦਾਅਵਾ ਕੀਤਾ ਗਿਆ ਹੀ ਇਕ ਵੈਬਸਾਇਟ ਵੱਲੋਂ ਬਣਾਈ ਗਈ ਇਹ ਖਬਰ ਫਰਜੀ ਹੈ। ਖਬਰ ਮੁਤਾਬਕ ਮੁਟਾਪੇ ਨਾਲ ਜੂਝ ਰਹੇ ਇਸ ਸ਼ਖਸ ਦਾ ਨਾਮ ਖਾਲਿਦ ਮੋਹਸਿਨ ਹੈ। ਇਸ ਨੇ ਆਪਣੀਆਂ ਪਤਨੀਆਂ ਨੂੰ ਨਹੀਂ ਖਾਧਾ, ਬਲਕਿ ਉਹ ਮੁਟਾਪੇ ਦੀ ਸਮੱਸਿਆ ਕਾਰਨ ਪਰੇਸ਼ਾਨ ਹੈ। ਖਾਲਿਦ ਨੇ ਆਪਣਾ ਵਜ਼ਨ ਹੁਣ ਕਾਫੀ ਘੱਟ ਕਰ ਲਿਆ ਹੈ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …