Breaking News

ਲੁਧਿਆਣਾ ਗੈਂਗਰੇਪ ਮਾਮਲੇ ਵਿਚ ਦਵਿੰਦਰ ਬੰਬੀਹਾ ਗਰੁੱਪ ਦੀ ਦੋਸ਼ੀਆਂ ਨੂੰ ਧਮਕੀ ਕਹਿੰਦੇ ਅਸੀਂ…..

ਲੁਧਿਆਣਾ ਗੈਂਗਰੇਪ ਮਾਮਲੇ ਵਿਚ ਦਵਿੰਦਰ ਬੰਬੀਹਾ ਗਰੁੱਪ ਦੀ ਦੋਸ਼ੀਆਂ ਨੂੰ ਧਮਕੀ, ਗੈਂਗਸਟਰ ਰਹਿ ਚੁੱਕੇ ਦਵਿੰਦਰ ਬੰਬੀਹਾ ਦੇ ਨਾਮ ਉਤੇ ਬਣੇ ਫੇਸਬੁੱਕ ਪੇਜ਼ ਤੋਂ ਗੈਂਗਰੇਪ ਦੇ ਦੋਸ਼ੀਆਂ ਲਈ ਸਿੱਧੀ ਧਮਕੀ ਪੋਸਟ ਕੀਤੀ ਗਈ ਹੈ। ਜਿਕਰਯੋਗ ਹੈ ਕਿ ਦਵਿੰਦਰ ਸਿੰਘ ਬੰਬੀਹਾ ਨੂੰ ਪੁਲਸ ਵਲੋਂ 2016 ਵਿਚ ਐਨਕਾਉਂਟਰ ਦੌਰਾਨ ਮਾਰ ਦਿੱਤਾ ਗਿਆ ਸੀ ੳੁਹਨਾਂ ਨੇ ਅਾਪਣੀ ਪੋਸਟ ਵਿੱਚ ਲਿਖਿਅਾ ਹੈ

ਕਿ ਜੋ ਲੁਧਿਆਣੇ ਜਿਲੇ ਚ ਬੀਤੀ ਸ਼ਨੀਵਾਰ ਦੀ ਰਾਤ ਨੂੰ ਇਕ ਕੁੜੀ ਨਾਲ ਹੈਵਾਨੀਆਤ ਹੋਈ ਆਹ ਉਹ ਮਾਮਲੇ ਚ ਜਿਹਨਾਂ ਦੇ ਵੀ ਨਾਮ ਸਾਹਮਣੇ ਆਹ ਗਏ ਜੇ ਪੁਲਿਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆਹ ਗਏ ਤਾਂ ਉਹਨਾਂ ਲਗਾੜਿਆਂ ਦੀ ਨਰਕਾਂ ਦੀ ਟਿਕਟ ਪੱਕੀ ਆ ਉਹਨਾਂ ਵਿਚ ਭਾਵੇ ਕੋਈ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾਂ ਕਿਉਂ ਕੀ ਜੋ ਬੰਦਾ ਔਰਤ ਦੀ ਇਜਤ ਨੀ ਕਰਦਾ ਉਹ ਸਾਡਾ ਕੁਝ ਨੀ ਲੱਗਦਾ ਤੇ ਪੁਲਿਸ ਵੀ ਆਪਣਾਂ ਕੰਮ ਧਿਆਨ ਨਾਲ ਕਰੇ ਇਸ ਕੇਸ ਵਿਚ।

ਜੇ ਕੋਈ M.L.A.,Sarpanch, ਜਾਂ Police Oficer, ਉਹਨਾਂ ਲਗਾੜਿਆਂ ਦੀ Help ਲਈ ਅੱਗੇ ਆਇਆ ਤਾਂ ਉਹ ਵੀ ਆਪਣਾਂ ਬਚਾ ਕਰ ਲੈਣ,ਪੁਲਿਸ ਨੂੰ ਬੇਨਤੀ ਆਹ ਜਲਦੀ ਮੁਲਜਮਾਂ ਤੇ ਕਾਰਵਾਈ ਕਰੋ, ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ ਅਸੀਂ ਹੁਣ ਹੋਰ ਨੀ ਧੱਕਾ ਚੱਲਣ ਦੇਣਾਂ Wait&Watch”ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ”

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!