Breaking News

ਵਿਦੇਸ਼ਾਂ ਦਾ ਕਾਲਾ ਸੱਚ ਜਿਸਮ ਬਦਲੇ ਮਿਲਦੀ ਕੁੜੀਆਂ ਨੂੰ ਨੌਕਰੀ ! ਮੁੰਡੇ ਨੀ ਖੋਲੀ ਪੋਲ ( ਦੇਖੋ ਵੀਡੀਓ )

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ..
ਮਲੇਸ਼ੀਆ ਚ ਆਪਣੀਆਂ ਲੜਕੀਆਂ ਨੂੰ ਭੇਜਣ ਵਾਲੇ ਹੋ ਜਾਨ ਸਾਵਧਾਨ ਇਸ ਵੀਡੀਓ ਵਿਚ ਤੁਸੀਂ ਸਾਫ ਸੁਣ ਸਕਦੇ ਹੋ ਕਿੰਨੀ ਮਾੜੀ ਹਾਲਤ ਹੈ ਬਾਹਰਲੇ ਦੇਸ਼ਾਂ ਚ ਗਈਆਂ ਕੁੜੀਆਂ ਦੀ। ਇਸ ਦੇ ਜੁੰਮੇਵਾਰ ਜਾਂ ਤਾਂ ਮਾਪੇ ਨੇ ਜਾ ਖੁਦ ਲੜਕੀਆਂ ਜੋ ਏਧਰ ਰਹਿਣਾ ਹੀ ਨੀ ਪਸੰਦ ਕਰਦਿਆਂ ਇਹ ਰੁਝਾਨ ਇੱਕ ਦੂਜੇ ਨੂੰ ਦੇਖ ਕੇ ਚੱਲ ਰਿਹਾ

ਹੈ ਕਿ ਦੂਜਾ ਗਿਆ ਮੈ ਰਹਿ ਗਿਆ ਪਰ ਬਾਅਦ ਚ ਪਤਾ ਲਗਦਾ ਆਪਣਾ ਘਰ 100 ਗਣਾ ਚੰਗਾ ਐਸੇ ਪਰਦੇਸ ਨਾਲੋਂ ਜਿਥੇ ਲੜਕੀਆਂ ਦੀ ਇੱਜਤ ਵੱਟੇ ਨੌਕਰੀ ਦਿੱਤੀ ਜਾਂਦੀ ਹੈਅਬਾਦੀ ਦੇ ਲਿਹਾਜ ਨਾਲ ਦੂਜੀ ਥਾਂ ਤੇ ਕਹੇ ਜਾਨ ਵਾਲਾ ਸਾਡਾ ਦੇਸ਼ ਅੱਜ ‘ਅਸੀਂ ਦੋ ਅਸਾਡਾ ਇੱਕ’ ਦੇ ਨਾਰ੍ਹੇ ਨੂੰ ਭਰਵਾਂ ਹੁੰਗਾਰਾ ਭਰ ਰਿਹਾ ਹੈ। ਜਿਸਨੂੰ ਵੀ ਪੁੱਛੋ ਬਸ ਉਸਦਾ ਇੱਕੋ ਜਿਹਾ ਹੀ ਜਵਾਬ ਏ- ਮਹਿੰਗਾਈ ਦੇ ਇਸ ਦੌਰ ਵਿੱਚ ਇੱਕੋ ਬੱਚੇ ਨੂੰ ਹੀ ਵੱਧੀਆ ਤਰਬੀਅਤ ਦਿੱਤੀ ਜਾ ਸੱਕਦੀ ਹੈ। ਚੰਗੇ ਸਕੂਲਾਂ ਵਿੱਚ ਪੜਾਉਣਾ ਹੈ

ਤਾਂ ਇੱਕੋ ਹੀ ਬੱਚਾ ਰੱਖਣਾ ਪਊ। ਗੱਲ ਤਾਂ ਉਹਨਾਂ ਦੀ ਸਹੀ ਜਾਪਦੀ ਹੈ। ਜੇਕਰ ਅਸੀਂ ਵੱਧਦੀ ਅਬਾਦੀ ਦੀ ਸਮੱਸਿਆ ਨਾਲ ਜੂਝਣਾ ਹੈ ਤਾਂ ਉਪਰਾਲੇ ਤਾਂ ਸਾਨੂੰ ਕਰਨੇ ਹੀ ਪੈਣਗੇ ਪਰ ਅੱਜ ਦੇ ਸਮੇਂ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਣ ਵੱਲ ਕੋਈ ਧਿਆਨ ਨਹੀਂ ਕਰ ਰਿਹਾ। ਜੋ ਵੇਖੋ ਵਿਦੇਸ਼ ਵਿੱਚ ਪੜ੍ਹਣ ਲਈ ਕੋਸ਼ਿਸ਼ ਕਰ ਰਿਹਾ ਹੈ,

ਤਾਂਕਿ ਬਾਅਦ ਵਿੱਚ ਉੱਥੋਂ ਦਾ ਹੀ ਸਥਾਈ ਵਸਨੀਕ ਬਨ ਜਾਵੇ। ਮਾਪੇ ਵੀ ਧੀ-ਪੁੱਤਰ ਨੂੰ ਬਾਹਰ ਪੜ੍ਹਨੇ ਭੇਜਣ ਨੂੰ ਆਪਣੀ ਸ਼ਾਨ ਸਮਝਦੇ ਹਨ। ਅੰਦਾਜ਼ੇ ਅਨੁਸਾਰ ਭਾਰਤ ਦੇ 90 ਫ਼ੀਸਦੀ ਨੌਜਵਾਨ ਵਿਦੇਸ਼ਾਂ ਵਿੱਚ ਰਹਿਣ ਦੇ ਇੱਛੁਕ ਹਨ। ਹਰ ਸਾਲ ਹਜ਼ਾਰਾਂ ਨੌਜਵਾਨ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹੇ ਅਨੁਸਾਰ ਹੀ 3 ਕਰੋੜ ਤੋਂ ਵਧੇਰੇ ਭਾਰਤੀ ਵਿਦੇਸ਼ ਵਿੱਚ ਵਸਦੇ ਹਨ। ਇਹ ਤਾਂ ਉਥੇ ਰਜਿਸਟਰਡ ਭਾਰਤੀਆਂ ਦਾ ਅੰਕੜਾ ਹੈ ਪਰ ਅਸਲ ਵਿੱਚ ਕਰੀਬ 50 ਲੱਖ ਭਾਰਤੀ ਅਜਿਹੇ ਹਨ, ਜੋ ਗ਼ੈਰਕਾਨੂੰਨੀ ਤੌਰ ’ਤੇ

ਜਾਂ ਆਪਣੀ ਪਛਾਣ ਬਦਲ ਕੇ ਰਹਿ ਰਹੇ ਹਨ। ਕਰੀਬ 60 ਲੱਖ ਪੰਜਾਬੀ ਹੀ ਵਿਦੇਸ਼ਾਂ ਵਿੱਚ ਰਹਿ ਰਹੇ ਹਨ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!