ਪੰਜਾਬ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਇੰਨ੍ਹੀ ਦਿਨੀ ਕਾਫੀ ਮੁਸ਼ਕਲ ਹਾਲਾਤਾਂ ‘ਚ ਹਨ।ਪਰ ਅੱਜ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅੱਜ ਉਸ ਕੋਲ ਨਾ ਸਿਰ ਉੱਤੇ ਛੱਤ ਹੈ ਤੇ ਨਾ ਹੀ ਆਪਣੀ ਦਵਾਈ ਲਈ ਪੈਸੇ।ਇੱਕ ਸਮਾਂ ਸੀ ਜਦੋਂ ਸਤੀਸ਼ ਕੌਲ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗੁੱਡੀ ਚੜੀ ਹੋਈ ਸੀ ਤੇ ਉਹ ਆਪਣੀਆਂ ਫ਼ਿਲਮਾਂ ਤੇ ਸੋਹਣੀ ਦਿੱਖ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਦਿੰਦਾ ਸੀ।ਇਸ ਵੱਡੇ ਫ਼ਿਲਮੀ ਸਿਤਾਰੇ ਦੀ ਇਸ ਮੰਦੀ ਹਾਲਤ ਨੂੰ ਪਹਿਲਾਂ ਪ੍ਰਸ਼ਾਸਨ ਨੇ ਕਦੇ ਨਹੀਂ ਦੇਖਿਆ ਸੀ,ੳੁੱਥੇ ਹੀ ਹੁਣ ਸਤੀਸ਼ ਕੌਲ਼ ਦੀ ਨੂੰ ਲੁਧਿਅਾਣਾ ੲਿੱਕ ਮਾਲ ਵਿੱਚ ਨਵਤੇਜ ਸਿੰਘ ੳੁਹਨਾਂ ਨੂੰ ਕਪੜੇ ਦੀ ਖਰੀਦਾਰੀ ਕਰਵਾ ਰਿਹੇ ਹਨ, ਬੀਤੀ ਦਿਨੀ ਨਵਤੇਜ ਹਮਿੳੂਨਟੀ ਕਲੱਬ ਵੱਲੋਂ ੳੁਹਨਾਂ ਨੂੰ ੨ ਲੱਖ ਦਾ ਚੈਕ ਦਿੱਤਾ ਸੀ, ਜਿਸ ਨਾਲ ੳੁਹ ਅਾਪਣਾ ੲਿਲਾਜ ਕਰਾ ਸਕਣ, ਤਹਾਨੂੰ ਦੱਸ ਦੲਿੲੇ ਕਿ ਸਤੀਸ਼ ਕੌਲ ਅਾਪਣੇ ੲਿੱਕ ਫੈਨ ਦੀ ਘਰ ਰਹਿ ਰਹੇ ਹਨ,ਤੇ ਜਿਹਨਾਂ ਦੇ ਘਰ ੳੁਹ ਰਹਿ ਰਹੇ ਹਨ ੳੁਹਨਾਂ ਦੀ ਅਾਰਥਿਕ ਹਾਲਤ ਵੀ ੲਿੰਨੀ ਮਜਬੂਤ ਨਹੀ ਹੈ ਦੱਸ ਦੇਈਏ ਕਿ ਸਤੀਸ਼ ਕੌਲ ਨੇ ਕਰੀਬ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ
ਤੇ ਬਾੱਲੀਵੁਡ ਵਿੱਚ ਵੀ ਉਨ੍ਹਾਂ ਨੇ ਅਮਿਤਾਭ ਬੱਚਨ, ਜਿਆ ਪ੍ਰਦਾ ਵਰਗੇ ਦਿੱਗਜ਼ ਅਦਾਕਾਰਾਂ ਨਾਲ ਕੰਮ ਕੀਤਾ ਹੈ। ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲ਼ੲੀ ਸਾਡਾ ਪੇੇਜ਼ ਲਾੲਿਕ ਕਰੋ ਤਾਂ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …