Thursday , September 29 2022
Breaking News

ਸਾਰੀ ਰਾਤ ਕੁੱਟਦਾ ਰਿਹਾ ਬੇਰਹਿਮ ਫੌਜੀ ਪਤੀ ਕਰਦਾ ਸੀ ਕੇਵਲ ਇੱਕ ਹੀ ਮੰਗ..

ਇੱਕ ਇਨਸਾਨ ਦੀ ਜ਼ਿੰਦਗੀ ਵਿਚ ਵਿਆਹ ਬਹੁਤ ਜ਼ਰੂਰੀ ਹੁੰਦਾ ਹੈ ਜਿਸਨੂੰ ਜ਼ਿਆਦਾਤਰ ਲੋਕ ਕਰਨਾ ਚਹੁੰਦੇ ਹਨ ਜਦਕਿ ਉਹ ਜਾਣਦੇ ਹਨ ਕਿ ਇਹ ਉਹ ਲੱਡੂ ਹੈ ਜੋ ਖਾਣ ਦੇ ਬਾਅਦ ਪਛਤਾਉਣਾ ਪੈਂਦਾ ਹੈ ਪਰ ਫਿਰ ਵੀ ਲੋਕ ਇਸਨੂੰ ਖਾਂਦੇ ਹਨ ਵਿਆਹ ਕਰਨਾ ਕਿਸੇ ਦੀ ਜ਼ਿੰਦਗੀ ਦੀ ਚਾਹਤ ਹੁੰਦੀ ਹੈ ਤਾ ਕਿਸੇ ਦੀ ਜ਼ਿੰਦਗੀ ਦੀ ਮਜਬੂਰੀ ਪਰ ਇਹ ਸਮਾਜ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਸਾਰੀਆਂ ਦਾ ਵਿਆਹ ਸਫਲ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ ਅਤੇ ਇਸ ਵਿਚ ਇਕ ਧੋਖਾ ਖਾਦੀ ਹੋਈ ਪੰਜਾਬ ਦੀ ਇਸ ਕੁੜੀ ਨੂੰ ਆਪਣੀ ਜ਼ਿੰਦਗੀ ਦਾ ਸਰਾਪ ਮੰਨ ਲਿਆ ਹੈ ਉਸਦੀ ਜ਼ਿੰਦਗੀ ਵਿਚ ਇਹ ਗ੍ਰਹਿਣ ਉਦੋਂ ਲੱਗਿਆ ਜਦੋ ਇੱਕ ਛੁੱਟੀ ਆਏ ਫੌਜੀ ਨੇ ਪਤਨੀ ਨੂੰ ਜਾਨਵਰਾਂ ਦੇ ਵਾਂਗ ਕੁੱਟਿਆ ਹੁਣ ਇਸਦੇ ਪਿੱਛੇ ਕੀ ਕਾਰਨ ਸੀ ਅਤੇ ਅਜਿਹਾ ਕੀ ਸੀ ਪਤਨੀ ਨੇ ਇਸਦੇ ਬਾਰੇ ਵਿਚ ਦੱਸਿਆ।

ਪੰਜਾਬ ਦੇ ਬਠਿੰਡਾ ਵਿਚ ਰਹਿਣ ਵਾਲੇ ਨਿਰਮਲ ਸਿੰਘ ਨੇ 11 ਸਾਲ ਪਹਿਲਾ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ ਉਹ ਅਕਸਰ ਛੁੱਟੀ ਤੇ ਘਰ ਆਉਂਦਾ ਸੀ ਅਤੇ ਪਰਮਜੀਤ ਨਾਲ ਕਿਸੇ ਨਾ ਕਿਸੇ ਗੱਲ ਤੇ ਝਗੜਾ ਕਰਦਾ ਸੀ ਪਰ ਇਕ ਰਾਤ ਉਸਦੇ ਨਾਲ ਅਜੀਬ ਗੱਲ ਹੋਈ ਜਦ ਨਿਰਮਲ ਸਿੰਘ ਘਰ ਆਇਆ ਤਾ ਉਸਨੇ ਬਹੁਤ ਸ਼ਰਾਬ ਪੀ ਰੱਖੀ ਸੀ ਅਤੇ ਇਸ ਨਸ਼ੇ ਦੀ ਹਾਲਾਤ ਵਿਚ ਉਸਨੇ ਖਾਣਾ ਵੀ ਨਹੀਂ ਖਾਧਾ ਅਤੇ ਪਤਨੀ ਨਾਲ ਝਗੜਾ ਕਰਨ ਲੱਗਾ ਝਗੜਾ ਹਮੇਸ਼ਾ ਦਹੇਜ ਨੂੰ ਲੈ ਕੇ ਹੁੰਦਾ ਸੀ ਜਿਸ ਵਿਚ ਉਹ ਪਰਮਜੀਤ ਨੂੰ ਤਾਹਨੇ ਮਾਰਦੇ ਰਹਿੰਦੇ ਸੀ ਕਿ ਉਸਦੇ ਪਿਤਾ ਆਤਮਾ ਸਿੰਘ ਨੇ ਦਹੇਜ਼ ਨਹੀਂ ਦਿੱਤਾ ਅਤੇ ਬਾਅਦ ਵਿੱਚ ਦੇਣ ਦਾ ਵਾਅਦਾ ਕਰਕੇ ਤੋੜ ਦਿੱਤਾ ਹੁਣ ਜਾ ਤਾ ਉਹ ਦਹੇਜ ਲਿਆਵੇ ਜਾ ਫਿਰ ਉਹ ਉਸਨੂੰ ਮਾਰ ਦੇਵੇਗਾ।

ਇਹਨਾਂ ਗੱਲਾਂ ਤੇ ਅਕਸਰ ਝਗੜਾ ਹੁੰਦਾ ਸੀ ਪਰ ਉਸ ਰਾਤ ਸ਼ਰਾਬ ਦੇ ਨਸ਼ੇ ਵਿਚ ਉਸਨੇ ਪਰਮਜੀਤ ਦੇ ਉੱਪਰ ਹੱਥ ਚੁੱਕਿਆ ਇਸਦੇ ਬਾਅਦ ਉਸਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਤਰ੍ਹਾਂ ਜਾਨਵਰਾਂ ਨੂੰ ਕੁੱਟਿਆ ਜਾਂਦਾ ਹੈ ਉਸ ਤੋਂ ਵੀ ਜਿਆਦਾ ਬਦਤਰ ਉਹ ਆਪਣੀ ਪਤਨੀ ਨੂੰ ਮਾਰ ਰਿਹਾ ਸੀ ਮਾਰਦੇ ਮਾਰਦੇ ਉਹ ਗੁੱਸੇ ਵਿਚ ਬਹੁਤ ਕੁਝ ਬੋਲਦਾ ਗਿਆ ਜਿਵੇ 11 ਸਾਲ ਦੀ ਭੜਾਸ ਉਸਦੇ ਅੰਦਰ ਦਬੀ ਹੋਈ ਸੀ ਅਤੇ ਹੁਣ ਜਾ ਕੇ ਬਾਹਰ ਆਈ ਸੀ।

ਪੂਰੀ ਰਾਤ ਉਸਨੇ ਪਰਮਜੀਤ ਨੂੰ ਕੁੱਟਿਆ ਅਤੇ ਫਿਰ ਜਦ ਉਸਨੂੰ ਨੀਂਦ ਆਈ ਤਾ ਜਾ ਕੇ ਛੱਡਿਆ ਅਤੇ ਸੌ ਗਿਆ ਇਸਦੇ ਬਾਅਦ ਪੀੜਿਤਾਂ ਪਰਮਜੀਤ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਆਪਣੇ ਪਿਤਾ ਦੇ ਨਾਲ ਆਪਣੇ ਘਰ ਚਲੀ ਗਈ ਪਰਮਜੀਤ ਦੇ ਪਿਤਾ ਨੇ ਪੁਲਸ ਵਿਚ ਕੇਸ਼ ਦਰਜ ਕਰਵਾਇਆ ਅਤੇ ਪੁਲਸ ਨੇ ਨਿਰਮਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਪੁਲਸ ਦੇ ਅਨੁਸਾਰ ਹੁਣ ਮਾਰ ਕੁੱਟ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਜਦ ਪੀੜਿਤ ਦਾ ਐਕਸਰੇ ਹੋ ਜਾਵੇਗਾ ਉਦੋਂ ਜਿੰਨੇ ਫਰਕੇਚਰ ਹੋਣਗੇ ਉਸ ਹਿਸਾਬ ਨਾਲ ਧਾਰਾਵਾਂ ਲੱਗਣਗੀਆਂ। ਐਸ ਐਸ ਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਬਾਕੀ ਦਾ ਕੇਸ ਮਹਿਲਾ ਦੇ ਹੋਸ਼ ਆਉਣ ਤੇ ਉਸਦੇ ਬਿਆਨ ਦੇ ਅਧਾਰ ਤੇ ਦਰਜ ਕੀਤਾ ਜਾਵੇਗਾ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!