Breaking News

ਸੋਸ਼ਲ ਮੀਡੀਆ ‘ਤੇ ਵਾਇਰਲ ਬੱਚਿਆਂ ਦੀ ਫੋਟੋ ਨੇ ਬਾਲੀਵੁੱਡ ਹਲੂਣਿਆ……

ਇੰਨਾ ਹੀ ਨਹੀਂ ਇਸ ਤਸਵੀਰ ਨੂੰ ਬਾਲੀਵੁੱਡ ਵੀ ਖੂਬ ਸ਼ੇਅਰ ਕਰ ਰਿਹਾ ਹੈ। ਅਨੁਪਮ ਖੇਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਜੋ ਲੋਕ ਚੀਜ਼ਾਂ ਨੂੰ ਬੇਹਤਰੀਨ ਤਰੀਕੇ ਨਾਲ ਲੈਂਦੇ ਹਨ, ਚੀਜ਼ਾਂ ਉਨ੍ਹਾਂ ਲਈ ਸਭ ਤੋਂ ਵਧੀਆ ਹੋ ਜਾਂਦੀਆਂ ਹਨ।

2ਅਲੀ ਜ਼ਫਰ ਨੇ ਇਸ ਨੂੰ ਆਪਣੀ ਫੇਵਰੇਟ ਸੈਲਫੀ ਕਿਹਾ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਕਿਹਾ, “ਕੁਝ ਲੋਕਾਂ ਲਈ ਹੈੱਪੀਨੈੱਸ ਗੌਡਗਿਫਟ ਹੈ। ਇਹ ਹਮੇਸ਼ਾਂ ਬਨਾਉਟੀ ਚੀਜ਼ਾਂ ਨਾਲ ਨਹੀਂ ਆਉਂਦੀ।”

3ਸਨੀ ਦਿਓਲ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸੈਲਫੀ ਟੈਗ ਦਿੱਤਾ ਹੈ।

4ਸੁਨੀਲ ਸ਼ੈਟੀ ਨੇ ਲਿਖਿਆ, “ਹੈੱਪੀਨੈਸ ਸਿਰਫ ਤੁਹਾਡੇ ਦਿਮਾਗ ‘ਚ ਹੈ।”

5 ਰਾਮ ਕਪੂਰ ਦਾ ਕਹਿਣਾ ਹੈ ਕਿ ਅਮੀਰ ਹੋਣ ਤੋਂ ਜ਼ਿਆਦਾ ਜ਼ਰੂਰੀ ਖੁਸ਼ ਹੋਣਾ ਹੈ। ਇਹ ਤਸਵੀਰ ਅਜਿਹਾ ਹੀ ਕੁਝ ਬਿਆਨ ਕਰ ਰਹੀ ਹੈ।
6
ਅਮੀਸ਼ਾ ਪਟੇਲ ਨੇ ਇਸ ਫੋਟੋ ਨੂੰ ਬੈਸਟ ਸੈਲਫੀ ਕਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!