ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਾਈਕਲ ਜੈਕਸਨ ਦੀ ਸਾਬਕਾ ਦੀ ਸਾਬਕਾ ਮੇਡ ਨੇ ੳੁਹਨਾਂ ਦੀ ਜਿੰਦਗੀ ਦਾ ਕਾਲਾ ਸੱਚ ਦੱਸਿਅਾ ਹੈ, ਹਾਊਸਕੀਪਰ ਐਡ੍ਰੀਅਨ ਮੈਕਮੈਨੁਸ ਨੇ ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਮਾਈਕਲ ਮਾਨਸਿਕ ਵਿਕਾਰ ਨਾਲ ਪੀੜਤ ਸੀ ਅਤੇ ਉਨ੍ਹਾਂ ਨੂੰ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੀ ਆਦਤ ਸੀ।ਐਡ੍ਰੀਅਨ ਇਹ ਦਾਅਵਾ ਵੀ ਕਰਦੀ ਹੈ ਕਿ ਬੱਚਿਆਂ ਨਾਲ ਸਬੰਧ ਬਣਾਉਣ ਦੌਰਾਨ ਪੌਪ ਸਟਾਰ ਵੀਡੀਓ ਰਿਕਾਰਡਿੰਗ ਵੀ ਕਰਦਾ ਸੀ ਅਤੇ ਇਸ ਨੂੰ ਆਪਣੀ ਲਾਇਬ੍ਰੇਰੀ ਵਿਚ ਰੱਖਦਾ ਸੀ।
ਘਰ ਦੇ ਅੰਦਰ ਕਈ ਵਾਰ ਉਸ ਨੇ ਬੱਚਿਆਂ ਨੂੰ ਬਿਨਾਂ ਕੱਪੜਿਆਂ ਦੇ ਇੱਧਰ-ਉੱਧਰ ਘੁੰਮਦੇ ਦੇਖਿਆ ਸੀ।” ਔਰਤ ਦਾ ਦਾਅਵਾ ਹੈ ਕਿ ਮਾਈਕਲ ਦੇ ਘਰ ਇਕ ਸਮੇਂ ਵਿਚ ਘੱਟ ਉਮਰ ਦੇ ਕਈ ਮੁੰਡੇ ਰਹਿੰਦੇ ਸਨ ਅਤੇ ਉਹ ਉਨ੍ਹਾਂ ਮੁੰਡਿਆਂ ਦਾ ਸ਼ੋਸ਼ਣ ਕਰਦਾ ਸੀ।
ਦੱਸ ਦਈਏ ਕਿ ਸਾਲ 1993 ਵਿਚ ਮਾਈਕਲ ਨੂੰ ਬੱਚਿਆਂ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਕੇਸ ਵਿਚ ਉਨ੍ਹਾਂ ਨੂੰ ਬਹੁਤ ਵੱਡੀ ਰਾਸ਼ੀ ਮੁਆਵਜ਼ੇ ਦੇ ਤੌਰ ‘ਤੇ ਦੇਣੀ ਪਈ ਸੀ। ਐਡ੍ਰੀਅਨ ਦਾ ਕਹਿਣਾ ਹੈ ਕਿ ਮਾਈਕਲ ਦੀਆਂ ਹਰਕਤਾਂ ‘ਤੇ ਹੁਣ ਪੂਰੀ ਦੁਨੀਆ ਵਿਚ ਸਵਾਲ ਉੱਠ ਰਹੇ ਹਨਜੇਕਰ ਉਸ ਨੂੰ ਸ਼ੁਰੂਆਤੀ ਸਾਲਾਂ ਵਿਚ ਹੀ ਸਜ਼ਾ ਮਿਲ ਜਾਂਦੀ ਤਾਂ
ਉਹ ਸ਼ਾਇਦ ਜੇਲ ਵਿਚ ਹੁੰਦਾ ਅਤੇ ਅੱਜ ਜ਼ਿਉਂਦਾ ਹੁੰਦਾ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …