Breaking News

ਹੁਣੇ ਹੁਣੇ ਆਈ ਤਾਜਾ ਖਬਰ ਸੋਨਾਲੀ ਬੇਂਡਰੇ ਨੂੰ….

ਅੱਜ ਕੱਲ ਬੌਲੀਵੁੱਡ ਵਿਚ ਆਏ ਦਿਨ ਕੋਈ ਨਾ ਕੋਈ ਅਜੇਹੀ ਖਬਰ ਸੁਣਨ ਨੂੰ ਮਿਲ ਰਹੀ ਹੈ ਜੋ ਕਿਤੇ ਨਾ ਕਿਤੇ ਹਰ ਕਿਸੇ ਨੂੰ ਦੁਖੀ ਕਰ ਦਿੰਦੀ ਹੈ।

ਜੇਕਰ ਕੁਝ ਸਮਾਂ ਪਹਿਲਾ ਦੀ ਗੱਲ ਕੀਤੀ ਜਾਵੇ ਤਾ ਬੋਲੀਵੁਡ ਦੇ ਮਸ਼ਹੂਰ ਸਟਾਰ ਇਰਫ਼ਾਨ ਖਾਨ ਨੂੰ ਲੈ ਕੇ ਬੁਰੀ ਖਰਾਬ ਆਈ ਸੀ ਜਿਸਦੇ ਬਾਰੇ ਵਿਚ ਤੁਸੀਂ ਸਭ ਨੇ ਸੁਣਿਆ ਹੀ ਹੋਵੇਗਾ ਇਰਫ਼ਾਨ ਖਾਨ ਕੈਂਸਰ ਵਰਗੀ ਬਿਮਾਰੀ ਤੋਂ ਪੀੜਿਤ ਹੈ ਅਜੇ ਲੋਕ ਇਸ ਸਦਮੇ ਤੋਂ ਬਾਹਰ ਨਹੀਂ ਨਿਕਲੇ ਸਨ ਕਿ ਅਜਿਹੇ ਵਿਚ ਇੱਕ ਬੁਰੀ ਖਬਰ ਸਾਹਮਣੇ ਆਈ ਜੀ ਹਾਂ ਦੱਸ ਦੇ ਕਿ ਬੋਲੀਵੁਡ ਦੀ ਜਾਣੀ ਪਹਿਚਾਣੀ ਐਕਟਰੈਸ ਸੋਨਾਲੀ ਬੇਂਡਰੇ ਨੂੰ ਵੀ ਕੈਂਸਰ ਵਰਗੀ ਗੰਭੀਰ ਬਿਮਾਰੀ ਨੇ ਜਕੜ ਲਿਆ ਹੈ ਏਨਾ ਹੀ ਨਹੀਂ ਸੋਨਾਲੀ ਨੂੰ ਹਾਈ ਗ੍ਰੇਡ ਕੈਂਸਰ ਹੋਇਆ ਹੈ ਜਿਸਦਾ ਖੁਲਾਸਾ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਤੇ ਵੀ ਕੀਤਾ ਸੀ।

ਇਸ ਹਾਈ ਗ੍ਰੇਡ ਕੈਂਸਰ ਦੇ ਬਾਰੇ ਵਿਚ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਤੇ ਦੱਸਿਆ ਜਿਸਦੇ ਇਲਾਜ ਲਈ ਉਹ ਨਿਊ ਯੌਰਕ ਗਈ ਹੋਈ ਸੀ ਮੀਡੀਆ ਰਿਪੋਟਰ ਦੇ ਅਨੁਸਾਰ ਉਹਨਾਂ ਦਾ ਕੈਂਸਰ ਚੌਥੇ ਸਟੇਜ ਵਿਚ ਸੀ ਹਾਈ ਗ੍ਰੇਡ ਕੈਂਸਰ ਉਹਨਾਂ ਦੇ ਸਰੀਰ ਦੇ ਦੂਜੇ ਭਾਗਾ ਵਿਚ ਵੀ ਫੈਲ ਗਿਆ ਸੀ ਉਹਨਾਂ ਨੇ ਪੋਸਟ ਵਿਚ ਦੱਸਿਆ ਹੈ ਕਿ ਉਹਨਾਂ ਨੂੰ ਪਹਿਲਾ ਇਸਦੇ ਬਾਰੇ ਵਿਚ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਇੱਕ ਛੋਟੇ ਜਿਹੇ ਦਰਦ ਦੀ ਜਾਚ ਕਰਵਾਈ ਜਿਸਦੇ ਬਾਅਦ ਇਸ ਬਿਮਾਰੀ ਦਾ ਖੁਲਾਸਾ ਹੋਇਆ ਦੁੱਖ ਦੀ ਇਸ ਘੜੀ ਵਿਚ ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਦੋਸਤ ਉਹਨਾਂ ਨਾਲ ਹਨ ਜਿਸਦੇ ਲਈ ਉਹ ਸਭ ਦਾ ਸ਼ੁਕਰੀਆ ਕਰਦੀ ਹੈ।

ਇਸ ਖਬਰ ਦੇ ਸਾਹਮਣੇ ਆਉਂਦੇ ਹੀ ਉਹਨਾਂ ਨੇ ਆਪਣਾ ਸ਼ੋ ਛੱਡ ਦਿੱਤਾ ਸੀ ਪਰ ਹਰ ਕਿਸੇ ਦੇ ਦਿਮਾਗ ਵਿਚ ਇਹ ਸਵਾਲ ਚਲ ਰਿਹਾ ਹੈ ਕਿ ਆਖਿਰ ਏਨੀ ਵੱਡੀ ਐਕਟਰੈਸ ਨੂੰ ਇਸ ਤਰਾਂ ਦੀ ਬਿਮਾਰੀ ਹੋ ਗਈ ਜਿਸਦਾ ਪਤਾ ਉਹਨਾਂ ਨੂੰ ਲਾਸ੍ਟ ਸਟੇਜ ਤੇ ਚੱਲਿਆ ਅਜਿਹਾ ਕਿਵੇਂ ਅਤੇ ਕਿਉਂ ਹੋਇਆ ?

ਅੱਜ ਇਹਨਾਂ ਸਵਾਲਾਂ ਦਾ ਜਵਾਬ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾ ਤਾ ਤੁਹਾਨੂੰ ਦੱਸ ਦੇ ਕਿ ਸੋਨਾਲੀ ਮਾਡਲਿੰਗ ਅਤੇ ਗਲੈਮਰ ਦੀ ਦੁਨੀਆਂ ਨਾਲ ਸਬੰਧ ਰੱਖਦੀ ਹੈ ਜਿਥੇ ਮੇਕ ਅੱਪ ਬਹੁਤ ਮਹੱਤਵ ਰੱਖਦਾ ਹੈ ਐਕਟਰੈਸ ਨੂੰ ਬਿਨਾ ਮੇਕ ਅੱਪ ਦੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਥੇ ਕੁਦਰਤੀ ਖੂਬਸੂਰਤੀ ਦੀ ਜਗਾ ਬਿਊਟੀ ਪੋਰਡਕਟ ਦੀ ਵਰਤੋਂ ਕਰਕੇ ਖੂਬਸੂਰਤ ਦਿਖਾਇਆ ਜਾਂਦਾ ਹੈ ਜਿਸਦੇ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਥੇ ਹੀ ਤੁਹਾਨੂੰ ਦੱਸ ਦੇ ਕਿ ਕੌਸਮੈਟਿਕ ਉਤਪਾਦ ਵਿਚ ਕੁਝ ਅਜਿਹੇ ਕੈਮੀਕਲ ਮਿਲਾਏ ਜਾਂਦੇ ਹਨ ਜਿਸ ਨਾਲ ਸਿਰ ਦਰਦ ਹੋ ਸਕਦਾ ਹੈ। ਜਾ ਫਿਰ ਕਈ ਤਰ੍ਹਾਂ ਦਾ ਅਸਰ ਵੀ ਪੈ ਸਕਦਾ ਹੈ ਇਸ ਨਾਲ ਅੱਖਾਂ ਵਿਚ ਜਲਨ ਹੁੰਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਤੇ ਵੀ ਅਸਰ ਪੈਂਦਾ ਹੈ।

ਮੇਕਅਪ ਕੌਸਮੈਟਿਕ ਵਿਚ ਕਈ ਤਰਾਂ ਦੇ ਕੈਮੀਕਲ ਹੁੰਦੇ ਹਨ ਜੋ ਚਮੜੀ ਦੇ ਲਈ ਨੁਕਸਾਨਦਾਇਕ ਹੁੰਦੇ ਹਨ ਅਤੇ ਇਹ ਸਾਡੀ ਸ੍ਕਿਨ ਦੇ ਅੰਦਰ ਤੱਕ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਬਿਮਾਰੀ ਦਾ ਹੋਣਾ ਆਮ ਹੈ ਉਥੇ ਹੀ ਡਾਕਟਰ ਦੀ ਗੱਲ ਕਰੇ ਤਾ ਸੋਨਾਲੀ ਦੇ ਕੈਂਸਰ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹਨਾਂ ਦਾ ਮਕੇਅਪ ਹੋਵੇ ਸੂਤਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਦੇ ਕੈਂਸਰ ਹੋਣ ਦਾ ਕਾਰਨ ਉਹਨਾਂ ਦਾ ਮੇਕਅਪ ਹੈ ਜੋ ਅੱਜ ਉਹਨਾਂ ਦੀ ਜਾਨ ਵੀ ਲੈ ਸਕਦਾ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!