Wednesday , October 21 2020
Breaking News

ਹੁਣੇ ਹੁਣੇ ਦੁਪਹਿਰੇ ਮਸ਼ਹੂਰ ਗਾਇਕ ਸੋਨੂੰ ਨਿਗਮ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਮਸ਼ਹੂਰ ਗਾਇਕ ਸੋਨੂੰ ਨਿਗਮ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਹੈ ਅਤੇ ਓਹਨਾ ਨੂੰ ਹਸਪਤਾਲ ‘ਚ ਦਾਖਲ , ਕਰਵਾਇਆ ਗਿਆ ਹੈ – ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਸੋਨੂੰ ਨਿਗਮ ਨੂੰ ਪਿੱਠ ‘ਚ ਕਾਫੀ ਦਰਦ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੋਨੂੰ ਨਿਗਮ ਨੇਪਾਲ ਦੇ ਪੋਖਰਾ ‘ਚ ਕੰਸਰਟ ਲਈ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਪਿੱਠ ‘ਚ ਕਾਫੀ ਜ਼ਿਆਦਾ ਦਰਦ ਉੱਠਿਆ। ਉਨ੍ਹਾਂ ਨੂੰ ਕਾਠਮਾਂਡੂ ਦੇ ਨੌਰਵਿਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਤਰਾਂ ਮੁਤਾਬਕ, ਹਸਪਤਾਲ ਦੇ ਕਾਰਪੋਰੇਟ ਕਮਿਊਨਿਕੇਸ਼ਨ ਦੀ ਡਿਪਟੀ ਜਰਨਲ ਮੈਨੇਜਰ ਆਰ. ਪੀ. ਮੈਨਾਲੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਮੈਨਾਲੀ ਨੇ ਦੱਸਿਆ, ”ਸੋਨੂੰ ਨਿਗਮ ਨੂੰ ਹਸਪਤਾਲ ਦੇ ਵੀ. ਆਈ. ਪੀ. ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪਿੱਠ ‘ਚ ਕਾਫੀ ਦਰਦ ਹੋ ਰਿਹਾ ਸੀ। ਐੱਮ. ਆਰ. ਆਈ. ਕੀਤਾ ਜਾ ਚੁੱਕਾ ਹੈ ਤੇ ਹੁਣ ਰਿਪੋਰਟਸ ਦਾ ਇੰਤਜ਼ਾਰ ਕਰ ਰਹੇ ਹਾਂ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿਹੜਾ ਟ੍ਰੀਟਮੈਂਟ ਦਿੱਤਾ ਜਾਣਾ ਚਾਹੀਦਾ ਹੈ।”

ਦੱਸਣਯੋਗ ਹੈ ਕਿ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਸੋਨੂੰ ਨਿਗਮ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਸੀ, ”ਲੋਕ ਅਫਸੋਸ ਕਿਉਂ ਕਰ ਰਹੇ ਹਨ? ਭਾਰਤ ਦੇ ਟੁਕੜੇ ਵਾਲੀ ਗੱਲ ਕਹਿਣ ਵਾਲੇ ਤਾਂ ਧਰਮ ਨਿਰਪੱਖ ਹਨ। ਸੁਣਿਆ ਹੈ ਲੋਕ ਹੰਗਾਮਾ ਕਰ ਰਹੇ ਹਨ।

ਦੁੱਖ ਪ੍ਰਗਟਾ ਰਹੇ ਹਨ ਕਿਉਂਕਿ ਸੀ. ਆਰ. ਪੀ. ਐੱਫ. ਦੇ ਲੋਕ ਮਰ ਗਏ ਹਨ। ਹੁਣ ਉਹ 44 ਹੋਣ ਜਾਂ 440, ਤੁਸੀਂ ਕਿਉਂ ਦੁੱਖ ਮਨਾ ਰਹੇ ਹੋ। ਇਸ ‘ਚ ਦੁੱਖ ਵਾਲੀ ਕਿਹੜੀ ਗੱਲ ਹੈ। ਤੁਸੀਂ ਉਹ ਕਰੋ ਜੋ ਦੇਸ਼ ਲਈ ਸਹੀ ਹੈ। ਦੁੱਖ ਮਨਾਉਣਾ ਭਾਜਪਾ, ਸੰਘ, ਹਿੰਦੂਤਵਵਾਦੀ, ਰਾਸ਼ਟਰਵਾਦੀਆਂ ‘ਤੇ ਛੱਡ ਦਿਓ।”

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!