Breaking News

ਹੁਣ ਸਿਰਫ 30 ਸੈਕਿੰਡ ਵਿਚ ਇਸ ਤਰਾਂ ਬੁੱਕ ਕਰੋ ਰੇਲ ਦੀ ਤਤਕਾਲ ਟਿਕਟ

ਟ੍ਰੇਨ ਵਿਚ ਰਜਿਸਟ੍ਰੇਸ਼ਨ ਕਰਵਾਉਣਾ ਕਿਸੇ ਜੰਗ ਜਿੱਤਨ ਜਿਹਾ ਹੀ ਹੁੰਦਾ ਹੈ |ਸਰਕਾਰ ਨੇ ਯਾਤਰੀਆਂ ਨੂੰ ਰਾਹਤ ਦੇਣ ਦੇ ਲਈ ਤਤਕਾਲ ਟਿਕਟ ਦੀ ਸੇਵਾ ਚਲਾਈ ਜਿਸ ਵਿਚ ਯਾਤਰਾ ਦੇ ਦੋ ਤਿੰਨ ਦਿਨ ਪਹਿਲਾਂ ਟਿਕਟ ਬੁੱਕ ਕਰਨ ਦਾ ਪ੍ਰਬੰਧ ਕੀਤਾ, ਪਰ ਕਈ ਵਾਰ ਤਤਕਾਲ ਸੇਵਾ ਦਾ ਲਾਭ ਲੈਣਾ ਮੁਸ਼ਕਿਲ ਹੋ ਜਾਣਦਾ ਹੈ, ਲੋਕ ਆਪਣੇ ਘਰ ਬੈਠੇ ਤਤਕਾਲ ਟਿਕਟ ਨਹੀਂ ਬੁੱਕ ਕਰ ਪਾਉਂਦੇ ਕਿਉਂਕਿ ਵੈੱਬਸਾਈਟ ਤੇ ਲੋਕਾਂ ਦਾ ਟ੍ਰੈਫਿਕ ਇੰਨਾਂ ਜਿਆਦਾ ਹੁੰਦਾ ਹੈ ਕਿ ਟਿਕਟ ਬੁੱਕ ਕਰਨ ਦੇ ਲਈ ਭਰੀ ਜਾਣ ਵਾਲੀ ਡਿਟੇਲ ਪੂਰੀ ਕਰਨ ਤੋਂ ਪਹਿਲਾਂ ਹੀ ਟਿਕਟ ਖਤਮ ਹੋ ਚੁੱਕੀ ਹੁੰਦੀ ਹੈ |ਜਿਸ ਤੋਂ ਬਾਅਦ ਲੋਕਾਂ ਨੂੰ ਏਜੰਟ ਦੇ ਮਾਧਿਅਮ ਤੋਂ ਤੈਅ ਫੀਸ ਦੇ ਕੇ ਜਿਆਦਾ ਪੈਸਾ ਖਰਚ ਕਰਕੇ ਟਿਕਟ ਖਰੀਦਣੀ ਪੈਂਦੀ ਹੈ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਤਰਕੀਬ ਦੱਸਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਕੁੱਝ ਹੀ ਸੈਕਿੰਡਾਂ ਵਿਚ ਟਿਕਟ ਨੂੰ ਬੁੱਕ ਕਰ ਪਾਓਗੇ |

ਟਿਕਟ ਬੁੱਕ ਕਰਨ ਦੇ ਲਈ ਅਸੀਂ ਸਭ irctc ਦੀ ਵੈੱਬਸਾਈਟ ਵਿਚ ਵਿਜਿਤ ਕਰਦੇ ਹਾਂ |ਜਿਸ ਵਿਚ ਨਿੱਜੀ ਡਿਟੇਲ ਦੇ ਨਾਲ ਬੈਂਕ ਦੀ ਡਿਟੇਲ ਭਰਨੀ ਹੁੰਦੀ ਹੈ |ਜਿਸ ਵਿਚ ਕਾਫੀ ਸਮਾਂ ਲੱਗਦਾ ਹੈ ਪਰ ਇਸ ਟ੍ਰਿਕ ਤੋਂ ਬਾਅਦ ਤੁਹਾਡੀ ਟਿਕਟ ਆਸਾਨੀ ਨਾਲ ਹੋ ਜਾਵੇਗੀ ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਤੇ ਦਿੱਤਾ ਆਈ.ਆਰ.ਸੀ.ਟੀ.ਸੀ ਮੈਜਿਕ ਆਟੋਫਿਲ ਕ੍ਰੋਮ ਐਕਸਟੈਸ਼ਣ ਦੀ ਆਪਣੀ ਵੈੱਬਸਾਈਟ ਤੇ ਜਿਵੇਂ ਹੀ ਤੁਸੀਂ ਲਾੱਗ ਕਰੋਂਗੇ ਸਾਰੀ ਡਿਟੇਲ ਆਪਣੇ ਆਪ ਵੈੱਬਸਾਈਟ ਤੇ ਭਰ ਜਾਵੇਗੀ |ਜਿਸਨੂੰ ਭਰਨ ਦੇ ਨਾਲ ਹੀ ਤੁਹਾਡੀ ਤਤਕਾਲ ਟਿਕਟ ਬੁੱਕ ਹੋ ਜਾਵੇਗੀ |ਇਸ ਪ੍ਰਕਿਰਿਆਂ ਨੂੰ ਅਪਣਾਉਣ ਨਾਲ ਤੁਹਾਡੀ ਟਿਕਟ ਕੁੱਝ ਹੀ ਸੈਕਿੰਡਾਂ ਵਿਚ ਬੁੱਕ ਹੋ ਜਾਵੇਗੀ |ਉਹ ਵੀ ਬਿਨਾਂ ਕਿਸੇ ਜਲਦਬਾਜੀ ਅਤੇ ਹੜਬੜੀ ਤੋਂ |ਇਸ ਤਰੀਕੇ ਨਾਲ ਤੁਸੀਂ ਤੁਰੰਤ ਹੀ ਟਿਕਟ ਨੂੰ ਬੁੱਕ ਕਰਵਾ ਸਕਦੇ ਹੋ ਅਤੇ ਆਪਣੇ ਸਮੇਂ ਦੀ ਬੱਚਤ ਕਰ ਸਕਦੇ ਹੋ ਅਤੇ ਸਭ ਤੋਂ ਵੱਡਾ ਫਾਇਦਾ ਕਿ ਤੁਹਾਨੂੰ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ |

ਇਹਨਾਂ ਪੰਜ ਤਰੀਕਿਆਂ ਨਾਲ ਮਿਲੇਗੀ ਟਿਕਟ – ਪਹਿਲਾ – ਸਭ ਤੋਂ ਪਹਿਲਾਂ ਗੂਗਲ ਤੇ IRCTਸੀ ਮੈਜਿਕ ਦੀ ਆੱਫਿਸ਼ੀਅਲ ਸਰਚ ਕਰਕੇ ਕਰਕੇ ਕਲਿੱਕ ਕਰੋ |ਫਿਰ ਐਂਡ ਟੂ ਡਿਸਕਟਾੱਪ ਆੱਪਸ਼ਨ ਤੇ ਕਲਿੱਕ ਕਰੋ |ਦੂਸਰਾ – ਇਸ ਤੋਂ ਬਾਅਦ ਆਪਣੀ ਪੂਰੀ ਡਿਟੇਲ ਸਹੀ ਢੰਗ ਨਾਲ ਭਰ ਲਵੋ |ਇਸ ਵਿਚ ਲਾੱਗ ਇਨ ਆਈ.ਡੀ ਅਤੇ ਪਾਸਵਰਡ ਸਮੇਤ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਜਾਣਾ ਹੈ |ਕਿਸ ਟ੍ਰੇਨ ਵਿਚ ਯਾਤਰਾ ਕਰਨੀ ਹੈ ਆਦਿ ਜਾਣਕਾਰੀ ਭਰ ਦਵੋ |ਤੀਸਰਾ – ਇਸ ਤੋਂ ਬਾਅਦ ਵੈੱਬਸਾਈਟ ਤੁਹਾਡੇ ਤੋਂ ਕੋਟਾ, ਬਰਥ, ਨਾਮ, ਉਮਰ, ਜੈਂਡਰ, ਬਰਥ ਪ੍ਰੀਰੇਂਸ ਆਦਿ ਡਿਟੇਲ ਭਰ ਦਵੋ |ਚੌਥਾ – ਇਸ ਤੋਂ ਬਾਅਦ ਬੋਰਡਿੰਗ ਸਟੇਸ਼ਨ ਅਤੇ ਮੋਬਾਇਲ ਨੰਬਰ ਦੀ ਡਿਟੇਲ ਭਰੋ |ਪੰਜਵਾਂ – ਇਸ ਤੋਂ ਬਾਅਦ ਸਬਮਿਟ ਡਿਟੇਲ ਵਿਚ ਕਿਲ ਕਰ ਦਵੋ |ਇਸ ਪ੍ਰਕਿਰਿਆਂ ਤੋਂ ਬਾਅਦ ਤੁਹਾਨੂੰ ਆੱਫਿਸ਼ੀਅਲ ਵੈੱਬਸਾਈਟ ਵਿਚ ਸਿਰਫ ਪਾਸਵਰਡ ਅਤੇ ਕੈਚ ਹੀ ਭਰਨ ਦੀ ਜਰੂਰਤ ਪਵੇਗੀ |ਇਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ ਅਤੇ ਤੁਸੀਂ ਟ੍ਰੇਨ ਵਿਚ ਬੇਝਿਝਕ ਹੋ ਕੇ ਸਫਰ ਕਰ ਸਕੋਂਗੇ |

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!