Breaking News

ਹੋਟਲ ਚ ਪਈ ਰੇਡ , ਹੋਟਲ ਮਾਲਿਕ ਕਹਿੰਦਾ ਹੋਰ ਅਸੀਂ ਪਾਠ ਰਖਾਈਏ ਹੋਟਲਾਂ ਚ ! ( ਦੇਖੋ ਵੀਡੀਓ )

ਭਾਰਤ ਵਿਚ ਪਿਆਰ ਕਰਨ ਵਾਲੇ ਮੁੰਡੇ ਕੁੜੀਆਂ ਦਾ ਮਿਲਣਾ ਦਾ ਕੋਈ ਥਾਂ ਨਹੀਂ ਹੈ ਜੇ ਕਿਤੇ ਕੋਈ ਮਿਲਦਾ ਵੀ ਹੈ ਤਾ ਓਥੇ ਕਾਨੂੰਨ ਦਾ ਡੰਡਾ ਪਹੁੰਚ ਜਾਂਦਾ ਹੈ ਤਾਜਾ ਮਾਮਲੇ ਚ ਬਟਾਲਾ ਦੇ ਮੈਟਰੋ ਹੋਟਲ ‘ਚ ਪੁਲਿਸ ਵਲੋਂ ਰੇਡ ਮਾਰੀ ਗਈ। ਜਾਣਕਾਰੀ ਮੁਤਾਬਕ ਜਦੋਂ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਤਿੰਨ ਪ੍ਰੇਮੀ ਜੋੜੇ ਰੰਗਰਲੀਆਂ ਮਨਾਉਂਦੇ ਫੜੇ ਗਏ। ਜਿਥੇ ਇਲਜ਼ਾਮਾਂ ਮੁਤਾਬਕ 2 ਜੋੜਿਆ

ਨੂੰ ਪੁਲਿਸ ‘ਤੇ ਹੋਟਲ ਦੇ ਮਾਲਕ ਦੀ ਮਿਲੀਭੁਗਤ ਦੇ ਨਾਲ ਭਜਾ ਦਿੱਤਾ ਗਿਆ। ਜਦਕਿ 1 ਪ੍ਰੇਮੀ ਜੋੜੇ ਨੂੰ ਪੁੱਛਗਿੱਛ ਲਈ ਪੁਲਿਸ ਆਪਣੇ ਨਾਲ ਲੈ ਗਈ। ਓਥੇ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਜਦੋ ਪੱਤਰਕਾਰਾਂ ਨੇ ਇਸ ਮੁੱਦੇ ਤੇ ਹੋਟਲ ਦੇ ਮਾਲਕ ਦਾ ਨਾਲ ਗੱਲ ਕੀਤੀ ਤਾਂ।

ਉਸਦਾ ਜਵਾਬ ਸੀ ਕਿ ਹੋਰ ਇਸ ਹੋਟਲ ‘ਚ ਕੀ ਅਖੰਡਪਾਠ ਕਰਵਾਇਆ ਜਾਵੇ ਜਾਂ ਗੀਤਾ ਦਾ ਪਾਠ। ਓਥੇ ਹੀ ਇਸਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਵੀ ਹੋਟਲ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ‘ਤੇ ਪੁਲਿਸ ਤੋਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਓਥੇ ਹੀ ਇਸ ਮਾਮਲੇ ਤੇ ਪ੍ਰਲਾਦ ਸਿੰਘ (ਡੀਐੱਸਪੀ) ਨੇ ਕਿਹਾ ਕਿ 26 ਜਨਵਰੀ ਦੇ ਸਬੰਧ ‘ਚ ਰੇਡ ਮਾਰੀ ਗਈ ਸੀ ਅਤੇ ਉਮੀਦ ਸੀ ਕਿ ਐਤਰਾਜਯੋਗ ਬੰਦੇ ਮਿਲਣ ਦੀ ਉਮੀਦ ਸੀ ਪਰ ਬਾਅਦ ‘ਚ ਪ੍ਰੇਮੀ ਜੋੜੀ ਮਿਲੀ । ਪੁਲਿਸ ਦਾ ਕਹਿਣਾ ਹੈ ਕਿ ਓਹਨਾ ਵੱਲੋਂ ਹੋਟਲ ‘ਚੋ ਇੱਕੋ ਹੀ ਪ੍ਰੇਮੀ ਜੋੜਾ ਫੜਿਆ ਗਿਆ ਜਦਕਿ ਮੀਡੀਆ ਪੱਤਰਕਾਰਾਂ ਮੁਤਾਬਕ ਉਹਨਾਂ ਨੇ ਸ਼ਰੇਆਮ 3 ਜੋੜੇ ਦੇਖੇ ਸਨ। ਬਾਕੀ ਹੁਣ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਜਾਰੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!