ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਾਭਾ ਵਿੱਚ ਇੱਕ ਮਾਮੀ ਵੱਲੋਂ ਆਪਣੀ ਭਾਣਜੀ ਦਾ ਰੇਪ ਕਰਵਾਉਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਨਬਾਲਿਗ ਵੱਲੋਂ ਆਪਣੇ ਮਾਮੇ ਅਤੇ ਮਾਸੀ ਨੂੰ ਸਭ ਕੁਝ ਦੱਸਣ ਬਾਅਦ ਇਹ ਖੁਲਾਸਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਮਾਮੀ ਪੈਸਿਆਂ ਖ਼ਾਤਰ 14 ਸਾਲਾ ਬੱਚੀ ਦਾ ਰੇਪ ਕਰਵਾਉਂਦੀ ਰਹੀ ਹੈ। ਬਹਿਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਗ੍ਰਿਫ਼ਤ ਚ ਕੜੀ ਇਸ ਔਰਤ ਉਤੇ ਅਜਿਹੀ ਖਿਨੌਣੀ ਹਰਕਤ ਨੂੰ ਅੰਜਾਮ ਦੇਣ ਦੇ ਇਲਜ਼ਮ ਹਨ ਜਿਸ ਨੂੰ ਸੁਣ ਤੁਹਾਡੇ ਹੋਸ ਉਡ ਜਾਣ। ਪੁਲਿਸ ਮੁਤਾਬਕ ਇਹ ਔਰਤ ਕੁਝ ਪੈਸਿਆਂ ਦੀ ਖਾਤਰ ਆਪਣੀ ਨਾਬਗਲਗ ਭਾਂਣਜੀ ਨੂੰ ਹਵਸ਼ ਦੇ ਹੈਵਾਨਾਂ ਅੱਗੇ ਪਰੋਸਦੀ ਸੀ।
ਮਾਮਲਾ ਨਾਭਾ ਦਾ ਹੈ। ਜਿੱਥੇ ਇਹ ਮਾਮੀ ਆਪਣ ਕੋਲ ਰਹਿ ਰਹੀ 15 ਸਾਲਾ ਦੀ ਨਾਬਲਗ ਭਾਣਜੀ ਨਾਲ ਹਰ ਰੋਜ ਖੁਦ ਰੇਪ ਕਰਵਾਉਂਦੀ ਸੀ ਉਹ ਵੀ ਮਹਿਜ਼ 5 ਤੋ 7 ਰੁਪਏ ਲਈ ਹੈ। ਉਹ ਵੀ ਆਪਣੀ ਇੱਕ ਸਹੇਲੀ ਦੇ ਘਰ ਵਿੱਚ। ਇਸਦੇ ਬਦਲੇ ਵਿੱਚ ਨਾਬਲਗ ਪੀੜਤ ਨੂੰ ਮਿਲਦੀ ਸੀ ਕੁੱਟਮਾਰ ਤੇ ਜਾਨੋਮਾਰਨ ਦੀਆਂ ਧਮਕੀਆਂ।
ਕਰੀਬ 2 ਮਹੀਨੇ ਹਰ ਸਿਤਮ ਸਹਿਣ ਵਾਲੀ ਇਹ ਮਾਸੂਮ ਦਾ ਸਬਰ ਜੁਆਬ ਦੇ ਗਿਆ ਤੇ ਇੱਕ ਦਿਨ ਮੌਕਾ ਮਿਲਦਿਆ ਹੀ ਆਪਣੀ ਸਾਰੀ ਹੱਡ ਬਿਤੀ ਮਾਮੇ ਤੇ ਮਾਸੀ ਨੂੰ ਦੱਸ ਮਾਮੀ ਦੀਆਂ ਕਰਤੂਤਾ ਤੋਂ ਪਰਦਾ ਚੁੱਕ ਦਿੱਤਾ।
ਫਿਲਹਾਲ ਪੁਲਿਸ ਨੇ ਪੀੜਤਾਂ ਦੀ ਮਾਮੀ ਤੇ ਉਸੀ ਦੀ ਸਹੇਲੀ ਸਮੇਤ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇੰਨਾਂ ਮੁਲਜ਼ਮਾਂ ਦਾ ਕਸੂਰ ਸਾਬਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਤਸੱਲੀ ਬਖਸ਼ ਮੁਰੰਮਤ ਹੋਣੀ ਵੀ ਲਾਜ਼ਮੀ ਹੈ ਤਾਂ ਜੋ ਆਪਣੀ ਮਾੜੀ ਸੋਚ ਤੇ ਹਵਸ ਦੀ ਭੁੱਖ ਕਾਰਨ ਰਿਸ਼ਤਿਆਂ ਦੀ ਪਵਿੱਤਰਤਾਂ ਨੂੰ ਕੋਈ ਦਾਗ ਨਾ ਲੱਗੇ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …