Thursday , September 29 2022
Breaking News

6 ਮੁੰਡੇ ਤੜਫਦੀ ਕੁੜੀ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਹੋਏ ਫਰਾਰ ! ਦੇਖੋ ਮੌਕੇ ਦੀ ਵੀਡੀਓ

ਦੇਸ਼ ਅੰਦਰ ਆਏ ਦਿਨ ਲੜਕੀਆਂ ਖਿਲਾਫ ਜੁਰਮ ਦੀਆਂ ਵਾਰਦਾਤਾਂ ਵੱਧ ਦੀਆਂ ਜਾ ਰਹੀਆਂ ਨੇ ਜਿਥੇ ਹਜੇ ਲੁਧਿਆਣਾ ਗੈਂਗਰੇਪ ਦੇ ਖਬਰ ਹਜੇ ਚਲ ਹੀ ਰਹੀ ਸੀ ਓਥੇ ਹੀ ਅਮ੍ਰਿਤਸਰ ਚ ਵੀ ਆਟੋ ਚਾਲਕਾਂ ਵੱਲੋਂ ਇਕ ਨੌਜਵਾਨ ਲੜਕੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਇਹ

ਤਾਜਾ ਖਬਰ ਵਿਚ ਬੇ ਏ ਦੀ ਵਿਦਿਆਰਥਣ ਕਵਿਤਾ ਨੂੰ ਕੁੱਝ ਨੌਜਵਾਨ ਮਰਨ ਵਾਲੀ ਹਾਲਤ ਚ ਇੱਕ ਹਸਪਤਾਲ ਚ ਛੱਡ ਕੇ ਫਰਾਰ ਹੋ ਗਏ। ਜਿਥੇ ਲੜਕੀ ਦੇ ਪਰਿਵਾਰ ਵਾਲੇ ਮੈਂਬਰਾ ਨੂੰ ਇਸਦੀ ਇਤਲਾਹ ਦਿਤੀ ਗਈ ਤਾ ਓਹਨਾ ਦੇ ਪਹੁੰਚਣ ਤੇ ਡਾਕਟਰਾਂ ਨੇ ਲੜਕੀ ਦੀ ਹਾਲਤ ਦੇਖ ਦਿਆਂ ਹੋਰ ਕਿਤੇ ਰੈਫਰ ਕਰਤਾ ਪਰ ਉਸ ਹਸਪਤਾਲ ਨੇ ਵੀ ਕੁੱਝ ਮਿੰਟ ਰੱਖ ਕੇ ਅੱਗੇ ਰੈਫਰ ਕਰਤਾ ਜਾ ਪਰ ਪਰਿਵਾਰਕ ਮੈਂਬਰਾ ਨੇ ਲੜਕੀ ਨੂੰ ਜਦ ਗਾਬਾ ਹਸਪਤਾਲ ਦਾਖਿਲ ਕਰਵਾਇਆ ਤਾ ਉਹ ਓਥੇ ਦਮ ਤੋੜ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਓਹਨਾ ਦੇ ਪਿੰਡ ਦਾ ਹੀ ਇੱਕ ਲੜਕਾ ਮੋਹਿਤ ਉਸਨੂੰ ਛੱਡ ਕੇ ਗਿਆ ਤੇ ਉਸ ਨਾਲ 2-3 ਜਾਣੇ ਹੋਰ ਸਨ ਤੇ ਲੜਕੀ ਨੂੰ ਮਰਨ ਤੋਂ ਪਹਿਲਾਂ ਜਦ ਪੁੱਛਿਆ ਤਾ ਉਸਨੇ ਦਸਿਆ ਕਿ ਮੋਹਿਤ ਨੇ ਹੀ ਉਸਨੂੰ ਜਹਿਰ ਦਿੱਤਾ ਹੈ। ਇਸਤੋਂ ਬਾਅਦ ਲੜਕੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪੁਹੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ

ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਲੜਕੇ ਸਨ ਜੋ ਲੜਕੀ ਨੂੰ ਹਸਪਤਾਲ ਛੱਡ ਕੇ ਗਏ ਨੇ ਤੇ ਕਿਸ ਨੇ ਜਹਿਰ ਦਿੱਤਾ ਹੈ ਜਾ ਖੁਦ ਲੜਕੀ ਨੇ ਪੀਤਾ ਹੈ। ਇਹ ਪੂਰਾ ਮਾਮਲਾ ਗੁਗਲੋ ਪਿੰਡ ਦਾ ਹੈ ਹੁਣ ਦੇਖਣਾ ਹੋਵੇਗਾ ਕਿ ਲੜਕੀ ਨਾਲ ਅਜਿਹਾ ਕਾਰਾ ਕਿਸਨੇ ਕੀਤਾ ਅਤੇ ਪੁਲਿਸ ਕਿੰਨੀ ਛੇਤੀ ਦੋਸ਼ੀਆਂ ਨੂੰ ਲੱਭ ਦੀ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!