Breaking News

PUBG ਟੂਰਨਾਮੈਂਟ ਜਿੱਤਣ ਤੇ ਮਿਲਣਗੇ 1 ਕਰੋੜ ਰੁਪਏ, 23 ਜਨਵਰੀ ਹੈ ਰਜਿਸਟਰੇਸ਼ਨ ਦੀ ਆਖ਼ਰੀ ਤਾਰੀਖ਼.!

PUBG ਗੇਮ ਨੇ ਪੂਰੀ ਦੁਨੀਅਾਂ ਨੂੰ ੲਿਸ ਕਦਰ ਦੀਵਾਨਾ ਬਣਾ ਦਿੱਤਾ ਹੈ ਕਿ ਜੋ ਵੀ ੲਿਸ ਗੇਮ ਨੂੰ ਖੇਡਦਾ ਹੈ , ੳੁਸ ਦਾ ਮੁੜ ਕੇ ੲਿਸ ਤੋਂ ਹੱਟਣ ਦਾ ਦਿਲ ਨਹੀ ਕਰਦਾ, ਜਿਸ ਕਾਰਨ ਬਹੁਤ ਲੋਕ ੲਿਸ ਗੇਮ ਦੇ ਅਾਦਿ ਹੋ ਗੲੇ ਹਨ ਤੇ ੲਿੱਕ ਵਾਰ PUBG ਗੇਮ ਫੇਰ ਚਰਚਾ ਵਿਚ ਹੈ. ਖ਼ਬਰ ਹੈ ਕਿ PUBG Mobile ਭਾਰਤ ਵਿਚ ਇੱਕ ਵਾਰ ਫਿਰ ਈ-ਸਪੋਰਟਸ ਮੁਕਾਬਲੇ ਕਰਾਉਣ ਜਾ ਰਿਹਾ ਹੈ, ਪਿਛਲੇ ਸਾਲ ਕਰਵਾਏ ਗਏ ਟੂਰਨਾਮੈਂਟ ਸਿਰਫ਼ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੱਕ ਸੀਮਤ ਸੀ,

ਪਰ ਇਸ ਸਾਲ ਲਗਭਗ ਹਰ ਵਰਗ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਸਕਦਾ ਹੈ, ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਕੋਈ ਰਜਿਸਟਰੇਸ਼ਨ ਫ਼ੀਸ ਨਹੀਂ ਰੱਖੀ ਗਈ ਹੈ, ਇਸ ਵਿਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੇ ਨੇ. ਰਜਿਸਟਰੇਸ਼ਨ ਦੀ ਪ੍ਰਕਿਰਿਆ 23 ਜਨਵਰੀ ਤੱਕ ਚੱਲੇਗੀ, ਪਰ ਕੁਆਲੀਫ਼ਾਈ ਕਰਨ ਲਈ ਖਿਡਾਰੀ ਨੂੰ PUBG ਦੇ ਲੈਵਲ 20 ਤੇ ਹੋਣਾ ਜ਼ਰੂਰੀ ਹੈ. ਟੂਰਨਾਮੈਂਟ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲੇਗਾ, ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਖਿਡਾਰੀਆਂ ਨੂੰ PUBG Mobile India ਸੀਰੀਜ਼ ਦੇ ਪੇਜ ‘ਤੇ ਜਾਕੇ ਰਜਿਸਟਰ ਕਰਨਾ ਹੋਵੇਗਾ,PUBG ਟੂਰਨਾਮੈਂਟ ਜਿੱਤਣ ਤੇ ਮਿਲਣਗੇ 1 ਕਰੋੜ ਰੁਪਏ, 23 ਜਨਵਰੀ ਹੈ ਰਜਿਸਟਰੇਸ਼ਨ ਦੀ ਆਖ਼ਰੀ ਤਾਰੀਖ਼. ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ,ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!