Breaking News

ਆਪਣੀ ਹੀ ਪਤਨੀ ਦੇ ਪਰਸ ਚੋ ਪੈਨ ਲੱਭ ਰਹੇ ਪਤੀ ਨੂੰ ਮਿਲੀ ਅਜੇਹੀ ਚੀਜ਼ ਕਿ ਦੇਖਦੇ ਹੀ ਉੱਡ ਗਏ ਹੋਸ਼

ਕਹਿੰਦੇ ਹਨ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਵਿਸ਼ਵਾਸ਼ ਨਾਲ ਭਰਿਆ ਅਤੇ ਪਵਿੱਤਰ ਹੁੰਦਾ ਹੈ ਪਰ ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਪਤੀ ਪਤਨੀ ਦੇ ਵਿਚ ਕੜਵਾਹਟ ਹੋ ਜਾਂਦੀ ਹੈ ਉਸਦੇ ਪਿੱਛੇ ਦਾ ਕਾਰਨ ਹੁੰਦਾ ਹੈ


ਵਿਸ਼ਵਾਸ ਕਿਉਂਕਿ ਜੇਕਰ ਇਸ ਰਿਸਤੇ ਤੇ ਭਰੋਸਾ ਨਾ ਹੋਵੇ ਤਾ ਇਹ ਰਿਸ਼ਤਾ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕਦਾ ਹੈ ਉਥੇ ਹੀ ਕਈ ਵਾਰ ਪਤੀ ਪਤਨੀ ਦੇ ਵਿਚ ਕਈ ਅਜਿਹੇ ਵੀ ਅਜੀਬ ਮਾਮਲੇ ਸੁਣਨ ਨੂੰ ਮਿਲਦੇ ਹਨ ਅੱਜ ਵੀ ਕੁਝ ਅਜਿਹਾ ਹੀ ਹੋਇਆ ਅਸਲ ਵਿਚ ਤੁਹਾਨੂੰ ਦੱਸ ਦੇ ਕਿ ਹਾਲ ਹੀ ਵਿਚ ਜਮਬਿਆ ਦੇ ਕੋਰਟ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਬੜਾ ਹੀ ਅਜੀਬ ਮਾਮਲਾ ਹੈ ਜਿਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਇਨਰਵਿਅਰ ਵਿਚ ਲਾਲ ਮਿਰਚ ਰਗੜ ਦਿੱਤੀ।


ਜਾਣਕਾਰੀ ਦੇ ਲਈ ਦੱਸ ਦੇ ਕਿ ਜਮਬਿਆ ਦੇ ਕੋਰਟ ਵਿਚ ਜੋ ਮਾਮਲਾ ਸਾਹਮਣੇ ਆਇਆ ਉਸ ਵਿਚ 30 ਸਾਲ ਦੀ ਨੇਲਲੀ ਸਿਮਮਬੋ ਨੇ ਆਪਣੇ ਪਤੀ ਤੇ ਪ੍ਰਚਾਰਿਤ ਕਰਨ ਦਾ ਆਰੋਪ ਲਗਾਇਆ ਹੈ ਅਤੇ ਫਿਰ ਤਲਾਕ ਦੀ ਅਰਜੀ ਦਿੱਤੀ ਹੈ ਜਦ ਕਿ ਪਤੀ ਤੋਂ ਇਸਦੇ ਬਾਰੇ ਵਿਚ ਪੁੱਛਿਆ ਗਿਆ ਤਾ ਉਸਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸਨੇ ਆਪਣੀ ਪਤਨੀ ਦੇ ਪਰਸ ਵਿਚ 2 ਯੂਜਦ (used ) ਕੌਂ,ਡੋਮ ਮਿਲੇ ਜਿਸਦੇ ਬਾਅਦ ਉਹ ਗੁੱਸੇ ਵਿਚ ਪਾਗਲ ਹੋ ਗਿਆ
ਅਤੇ ਉਸਨੇ ਆਪਣਾ ਆਪਾ ਗਵਾ ਦਿੱਤਾ ਅਤੇ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਉਸਦੇ ਇਨਰਵੇਅਰ ਵਿਚ ਲਾਲ ਮਿਰਚ ਰਗੜ ਦਿੱਤੀ। ਏਨਾ ਹੀ ਨਹੀਂ ਪਤਨੀ ਨੇ ਕੋਰਟ ਨੂੰ ਦੱਸਿਆ ਕਿ ਉਸਦਾ ਪਤੀ ਉਸਦੇ ਉੱਪਰ ਸ਼ੱਕ ਕਰਦਾ ਸੀ ਅਤੇ ਜਿਸਦੇ ਕਾਰਨ ਉਹ ਆਏ ਦਿਨ ਉਸਦੀ ਕਾਫੀ ਮਾਰ ਕੁੱਟ ਕਰਦਾ ਸੀ ਉਥੇ ਹੀ ਪਤਨੀ ਦੀ ਗੱਲ ਨੂੰ ਧਿਆਨ ਵਿਚ ਰੱਖ ਕੇ ਜਦ ਉਸਦੀ ਮੈਡੀਕਲ ਜਾਚ ਕਰਵਾਈ ਗਈ ਤਾ ਪਤਾ ਲੱਗਿਆ ਕਿ ਉਸਦੇ ਪ੍ਰਾਈਵੇਟ ਪਾਰ੍ਟ ਵਿਚ ਸੋਜ ਅਤੇ ਸੱਟ ਦੇ ਨਿਸ਼ਾਨ ਹਨ।


ਉਥੇ ਹੀ ਪਤੀ ਦਾ ਕਹਿਣਾ ਸੀ ਕਿ ਉਸਦੀ ਪਤਨੀ ਤੇ ਆਵੈਧ ਸਬੰਧ ਰੱਖਣ ਦਾ ਸ਼ੱਕ ਕਰਦਾ ਸੀ ਏਨਾ ਹੀ ਨਹੀਂ ਉਸਨੇ ਦੱਸਿਆ ਕਿ ਉਹ ਅਕਸਰ ਕਿਸੇ ਦੂਸਰੇ ਮਰਦ ਦੇ ਨਾਲ ਸਰੀਰਕ ਸਬੰਧ ਬਣਾਉਂਦੀ ਸੀ ਅਤੇ ਉਸਨੂੰ ਧੋਖਾ ਦੇ ਰਹੀ ਸੀ ਏਨਾ ਹੀ ਨਹੀਂ ਉਸਨੇ ਅੱਗੇ ਦਸਿਆ ਕਿ ਉਹ ਉਸਤੋਂ ਲੁਕ ਲੁਕ ਕੇ ਪਰਾਏ ਮਰਦਾ ਦੇ ਨਾਲ ਸਬੰਧ ਬਣਾਉਂਦੀ ਸੀ ਇਸ ਲਈ ਉਸਨੇ ਉਸਨੂੰ ਸਬਕ ਸਿਖਾਉਣ ਦੇ ਲਈ ਉਸਦੇ ਇੰਨਰ ਵੇਅਰ ਵਿਚ ਲਾਲ ਮਿਰਚ ਰਗੜ ਦਿੱਤੀ।
ਉਥੇ ਦੂਜੇ ਪਾਸੇ ਪਤਨੀ ਨੇ ਕੋਰਟ ਨੂੰ ਦੱਸਿਆ ਕਿ ਉਸਦੇ ਪਤੀ ਨੇ ਪਹਿਲਾ ਵੀ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸਨੇ ਸੁੱਤੇ ਹੋਏ ਉਸਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਉਸਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਉਸਦੇ ਨਾਲ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ ਜਦਕਿ ਉਸਦੇ ਪਰਸ ਵਿਚ ਉਸਨੂੰ ਇਸਤੇਮਾਲ ਕੀਤੇ ਹੋਏ ਕੋਂਡਮ ਮਿਲੇ ਜਿਸ ਨਾਲ ਉਸਦਾ ਸ਼ੱਕ ਯਕੀਨ ਵਿਚ ਬਦਲ ਗਿਆ।
ਦੋਨਾਂ ਦੀਆ ਦਲੀਲਾਂ ਸੁਣਨ ਦੇ ਬਾਅਦ ਆਖਿਰਕਾਰ ਕੋਰਟ ਨੇ ਪਤੀ ਪਤਨੀ ਦਾ ਤਲਾਕ ਕਰਵਾ ਦਿੱਤਾ ਅਤੇ ਫਿਰ ਉਸ ਨੂੰ ਉਚਿਤ ਰਕਮ ਵੀ ਦਿਵਾਈ ਅਤੇ ਨਾਲ ਹੀ ਬੱਚਿਆਂ ਦੀ ਕਸਟਡੀ ਵੀ ਪਤਨੀ ਵੀ ਦਿਤੀ ਪਤੀ ਨੀ ਹਰ ਮਹੀਨੇ ਪਤਨੀ ਅਤੇ ਬੱਚਿਆਂ ਦਾ ਖਰਚ ਦੇਣਾ ਪਵੇਗਾ।
ਕੋਰਟ ਨੇ ਇਹ ਫੈਸਲਾ ਲਿਆ ਕਿਉਂਕਿ ਕਿਸੇ ਵੀ ਕੀਮਤ ਤੇ ਹੁਣ ਇਕੱਠੇ ਰਹਿਣ ਲਈ ਤਿਆਰ ਨਹੀਂ ਸੀ ਇੱਕ ਦੂਜੇ ਦੀ ਜਾਨ ਲੈਣ ਤੇ ਪਹੁੰਚ ਗਏ ਸਨ। ਉਥੇ ਪਿਆਰ ਕਿਵੇਂ ਰਹਿ ਸਕਦਾ ਹੈ ਪਤੀ ਪਤਨੀ ਦਾ ਰਿਸ਼ਤਾ ਪਿਆਰ ਤੋਂ ਬਿਨਾ ਅੱਗੇ ਨਹੀਂ ਵੱਧ ਸਕਦਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਕਰੋਨਾ ਵੈਕਸੀਨ ਦਾ ਹੋਣ ਲਗਾ ਸਬ ਤੋਂ ਵੱਡਾ ਤਜਰਬਾ ਸਾਰੀ ਦੁਨੀਆਂ ਦੀ ਨਜਰ ਅਮਰੀਕਾ ਤੇ

ਆਈ ਤਾਜਾ ਵੱਡੀ ਖਬਰ ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਵੈਕਸੀਨ …

error: Content is protected !!