ਪੂਰੀ ਦੁਨੀਆਂ ਦੇ ਵਿਚ ਪੋਰਨ ਫ਼ਿਲਮਾਂ ਦੇ ਮਨੋਵਿਗਿਆਨਿਕ ਅਸਰ ਅਤੇ ਬੁਰੇ ਪ੍ਰਭਾਵਾਂ ਨੂੰ ਲੈ ਕੇ ਚਰਚਾ ਚਲ ਰਹੀ ਹੈ ਭਾਰਤ ਵਿਚ ਵੀ ਕਈ ਟੈਲੀਕਾਮ ਕੰਪਨੀਆਂ ਨੇ ਪੋਰਨ ਸਾਈਟਸ ਬਲੋਕ ਕਰ ਦਿੱਤੀਆਂ ਹਨ ਇਸੇ ਵਿਚ ਇੱਕ ਪੋਰਨ ਸਟਾਰ ਦੀ ਕਹਾਣੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਸਨੇ ਅਡਲਟ ਫ਼ਿਲਮਾਂ ਦੇ ਕਾਲੇ ਸੱਚ ਨੂੰ ਪੇਸ਼ ਕੀਤਾ ਹੈ 35 ਸਾਲ ਦੀ ਅਸਟੇਲਰੀਅਨ ਸਟਾਰ ਮੈਡਿਸਨ ਮਿਸਿਨਾ ਦਾ ਕਹਿਣਾ ਹੈ ਕਿ ਤੁਹਾਨੂੰ ਦੇਖਣ ਵਿਚ ਜਿਵੇ ਦਾ ਲੱਗਦਾ ਹੈ ਇਹ ਫ਼ਿਲਮਾਂ ਉਸ ਤੋਂ ਬਿਲਕੁਲ ਉਲਟ ਹੁੰਦੀਆਂ ਹਨ ਸੱਚ ਕਿਹਾ ਜਾਵੇ ਤਾ ਇਹਨਾਂ ਫ਼ਿਲਮਾਂ ਵਿਚ ਸਿਰਫ ਔਰਤ ਦੇ ਸਰੀਰ ਦਾ ਸ਼ੋਸ਼ਣ ਕੀਤਾ ਜਾਂਦਾ ਹੈ।
ਉਸਨੇ ਕਿਹਾ ਕਿ ਦੋ ਲੋਕਾਂ ਦੇ ਵਿਚ ਸਭ ਤੋਂ ਨਿੱਜੀ ਸਬੰਧ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਪੇਸ਼ ਕਰਨਾ ਆਸਾਨ ਨਹੀਂ ਹੁੰਦਾ ਅਸੀਂ ਇੱਕ ਤਰ੍ਹਾਂ ਨਾਲ ਮਸ਼ੀਨ ਦੇ ਵਾਂਗ ਕੰਮ ਕਰਦੇ ਹਾਂ ਇਹ ਅਨੁਭਵ ਅਕਲਪੀਨ ਹੁੰਦਾ ਹੈ ਕਈ ਵਾਰ ਬੇਹੱਦ ਦਰਦ ਨਾਕ। 18 ਸਾਲ ਤੋਂ ਇਸ ਇੰਡਸਟਰੀ ਵਿਚ 200 ਤੋਂ ਜਿਆਦਾ ਫ਼ਿਲਮਾਂ ਕਰ ਚੁੱਕੀ ਮੈਡਿਸਨ ਨੇ ਅੱਗੇ ਕਿਹਾ ਕਿ ਕੈਮਰੇ ਦੇ ਸਾਹਮਣੇ ਸਹੀ ਸ਼ਾਟ ਦੇਣ ਦੇ ਚਕ੍ਰ ਵਿਚ ਅਸੀਂ ਆਪਣੇ ਸਰੀਰ ਦਾ ਕੁਝ ਜਿਆਦਾ ਹੀ ਇਸਤੇਮਾਲ ਕਰ ਬੈਠਦੇ ਹਾਂ ਜੋ ਸਾਨੂੰ ਬਹੁਤ ਤਕਲੀਫਦੇਹ ਹੁੰਦਾ ਹੈ ਜਾਹਿਰ ਹੈ ਕਿ ਸਹੀ ਸ਼ਾਟ ਲੈਣ ਦੇ ਲਈ ਸਾਨੂੰ ਕਈ ਵਾਰ ਕੁਦਰਤੀ ਤੌਰ ਤੇ ਅਨ -ਨੇਚਰੁਲ ਸ਼ਾਟ ਵੀ ਦੇਣੇ ਪੈਂਦੇ ਹਨ ਇਸਦੀ ਵਜਾ ਨਾਲ ਬੇਹੱਦ ਦਰਦ ਹੁੰਦਾ ਹੈ।
ਨਾਲ ਹੀ ਸਾਡੇ ਅੰਡਕੋਸ਼ ਅਤੇ ਗਰਭ ਤੇ ਇਸਦਾ ਬੁਰਾ ਅਸਰ ਪੈਂਦਾ ਹੈ ਕਈ ਵਾਰ ਪੋਰਨ ਸਟਾਰ ਨੂੰ ਗਰਭ ਵਿਚ ਗੰਢ ਹੁੰਦੀ ਹੈ ਤਾ ਸ਼ੂਟਿੰਗ ਦੇ ਦੌਰਾਨ ਫੱਟ ਜਾਂਦੀ ਹੈ ਅਜਿਹੇ ਵਿਚ ਜੇਕਰ ਦਰਦ ਵੀ ਹੋ ਰਿਹਾ ਹੁੰਦਾ ਹੈ ਤਾ ਕੱਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੂਵੀ ਵਿਚ ਲੰਬੇ ਲੰਬੇ ਸੀਨ ਸ਼ੂਟ ਕੀਤੇ ਜਾਂਦੇ ਹਨ। ਫੋਟੋਗ੍ਰਾਫੀ ਦੱਸਿਆ ਗਿਆ ਕਿ ਕਿਸੇ ਵੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾ ਪ੍ਰਸਾਰਤਵਿਤ ਸਕਰਿਪਟ ਦੇ ਹਿਸਾਬ ਨਾਲ ਹੀ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਜਿਸ ਵਿਚ ਸ਼ੂਟ ਕੀਤੇ ਜਾਣ ਵਾਲੇ ਸੀਨ ਸਾਨੂੰ ਯਾਦ ਹੋ ਜਾਣ ਫੋਟੋਗ੍ਰਾਫੀ ਦੇ ਕਈ ਘੰਟਿਆਂ ਦੇ ਬਾਅਦ ਅਸੀਂ ਅਸਲੀ ਸ਼ੂਟ ਦੇ ਲਈ ਤਿਆਰ ਹੁੰਦੇ ਹਾਂ ਜੋ ਕਿ ਸਵੇਰ ਤੋਂ ਸ਼ਾਮ ਤੱਕ ਚਲਦਾ ਹੈ।
ਉਸਨੇ ਆਪਣੇ ਅਨੁਭ ਤੋਂ ਕਿਹਾ ਹੈ ਕਿ ਇੱਕ ਕੁੜੀ ਨੂੰ ਸਵੇਰੇ 9 ਵਜੇ ਉੱਠਣਾ ਪੈਂਦਾ ਹੈ ਅਤੇ ਘਰ ਤੋਂ ਤਿਆਰ ਹੋ ਕੇ 10 ਤੋਂ 11 ਵਜੇ ਤੱਕ ਸ਼ੂਟਿੰਗ ਤੇ ਪਹੁੰਚਣਾ ਹੁੰਦਾ ਹੈ ਉਥੇ ਕਾਗਜ਼ੀ ਕਾਰਵਾਈ ਦੇ ਬਾਅਦ ਇੱਕ ਘੰਟੇ ਤੱਕ ਹੇਅਰ ਅਤੇ ਮੇਕਅਪ ਵਿਚ ਟਾਇਮ ਲੱਗ ਜਾਂਦਾ ਹੈ 12 ਵਜਦੇ ਹੀ ਸੋਲੋ ਫੋਟੋਗ੍ਰਾਫੀ ਹੁੰਦੀ ਹੈ ਅਤੇ ਪੋਰਨ ਸਟਾਰ ਨੂੰ ਸਭ ਦੇ ਸਾਹਮਣੇ ਅੰਗ ਪ੍ਰਦਰਸ਼ਨ ਕਰਨਾ ਹੁੰਦਾ ਹੈ ਉਸ ਦੌਰਾਨ ਸਟੂਡੀਓ ਵਿਚ ਕਰੂ ਮੈਂਬਰ ਦੇ ਸਮੇਤ ਦਰਜਨ ਤੋਂ ਜਿਆਦਾ ਲੋਕ ਹੁੰਦੇ ਹਨ। ਫੋਟੋਗ੍ਰਾਫੀ ਹੋਣ ਤੱਕ ਮੇਲ ਅਡਲਟ ਸੀਨ ਸ਼ੂਟਿੰਗ ਦੇ ਲਈ ਪਹੁੰਚ ਜਾਂਦਾ ਹੈ ਫਿਰ 2 ਘੰਟੇ ਤੱਕ ਮੂਵੀ ਸ਼ੂਟ ਹੁੰਦੀ ਹੈ ਕਈ ਵਾਰ ਸਹੀ ਸੀਨ ਨਹੀਂ ਮਿਲਣ ਤੇ ਵਾਰ ਵਾਰ ਦੁਹਰਾਇਆ ਜਾਂਦਾ ਹੈ ਅਜਿਹੇ ਵਿਚ ਕਈ ਵਾਰ ਸ਼ਾਮ ਹੋ ਜਾਂਦੀ ਹੈ ਸ਼ੂਟ ਖਤਮ ਹੋਣ ਦੇ ਬਾਅਦ ਦੁਬਾਰਾ ਫੋਟੋਗ੍ਰਾਫੀ ਕਰਕੇ ਦਿਨ ਦਾ ਕੰਮ ਖਤਮ ਹੁੰਦਾ ਹੈ ਇਸ ਵਿਚ 12 ਘੰਟੇ ਵੀ ਹੋ ਜਾਂਦੇ ਹਨ।
ਉਸਨੇ ਕਿਹਾ ਕਿ ਇਹਨਾਂ ਸਟਾਰ ਨੂੰ ਤਰ੍ਹਾਂ ਤਰ੍ਹਾਂ ਦੀਆ ਦਵਾਈਆਂ ਖਾਣੀਆਂ ਪੈਂਦੀਆਂ ਹਨ ਕੁਝ ਤਾ ਦਰਦ ਦੀ ਦਵਾਈ ਵੀ ਖਾਂਦੇ ਹਨ ਜੋ ਜਿਆਦਾਤਰ ਮੇਲ ਸਟਾਰ ਵਿਆਗਰਾ ਵਰਗੀਆਂ ਦਵਾਈਆਂ ਲੈਂਦੇ ਹਨ। ਕੁਝ ਵਿਸ਼ਵਾਸ਼ ਦੇ ਲਈ ਹਮੇਸ਼ਾ ਨਸ਼ੇ ਵਿਚ ਰਹਿੰਦੇ ਹਨ। ਇਹਨਾਂ ਨੂੰ ਹਰ 10 ਵੇ ਦਿਨ ਆਪਣਾ ਮੈਡੀਕਲ ਟੈਸਟ ਕਰਵਾਉਣਾ ਹੁੰਦਾ ਹੈ ਜਿਸ ਵਿਚ ਐਚ ਆਈ ਵੀ ਅਤੇ ਸੈਕਸੁਅਲ ਟ੍ਰਾੰਸਮਿਸ ਬਿਮਾਰੀਆਂ ਨੂੰ ਲੈ ਕੇ ਵਾਰ ਵਾਰ ਟੈਸਟ ਕੀਤੇ ਜਾਂਦੇ ਹਨ। ਅਗਲੇ ਦਿਨ ਐਨ ਓ ਸੀ ਦੇ ਬਾਅਦ ਹੀ ਸ਼ੂਟ ਸ਼ੁਰੂ ਹੋ ਸਕਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਕਰੋਨਾ ਵੈਕਸੀਨ ਦਾ ਹੋਣ ਲਗਾ ਸਬ ਤੋਂ ਵੱਡਾ ਤਜਰਬਾ ਸਾਰੀ ਦੁਨੀਆਂ ਦੀ ਨਜਰ ਅਮਰੀਕਾ ਤੇ
ਆਈ ਤਾਜਾ ਵੱਡੀ ਖਬਰ ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਵੈਕਸੀਨ …